ਜਦ ਸ਼ਾਮ ਹੁੰਦੀ ਹੋਣੀ ਏ, ਰੋਟੀ ਨੂੰ ਅਵਾਜ ਦਿੰਦੀ ਹੋਣੀ ਏ | ਪੰਜਾਬੀ Video

"ਜਦ ਸ਼ਾਮ ਹੁੰਦੀ ਹੋਣੀ ਏ, ਰੋਟੀ ਨੂੰ ਅਵਾਜ ਦਿੰਦੀ ਹੋਣੀ ਏ ਮੇਰੀ ਮਾਂ ਤਾਂ ਅਜ ਵੀ ਬੂਹੇ ਜਾ ਖਲਾਉਂਦੀ ਹੋਣੀ ਏ ਅੱਖ ਰੋਦੀਂ ਤੇ ਦਿਲ ਚੋ ਹੰਝੂ ਸੁਟਦੀ ਹੋਣੀ ਏ ਰੱਖ ਬੂਹੇ ਬਾਰੀਆਂ ਖੁਲੀਆਂ ਕਿੱਥੇ ਨੀਦਾਂ ਆਉਣੀਆਂ ਮੇਰੇ ਆਉਣਦੀਆਂ ਅਜ ਵੀ ਮਾਂ ਨੂੰ ਉਮੀਦਾਂ ਹੋਣੀਆਂ"

ਜਦ ਸ਼ਾਮ ਹੁੰਦੀ ਹੋਣੀ ਏ, ਰੋਟੀ ਨੂੰ ਅਵਾਜ ਦਿੰਦੀ ਹੋਣੀ ਏ ਮੇਰੀ ਮਾਂ ਤਾਂ ਅਜ ਵੀ ਬੂਹੇ ਜਾ ਖਲਾਉਂਦੀ ਹੋਣੀ ਏ ਅੱਖ ਰੋਦੀਂ ਤੇ ਦਿਲ ਚੋ ਹੰਝੂ ਸੁਟਦੀ ਹੋਣੀ ਏ ਰੱਖ ਬੂਹੇ ਬਾਰੀਆਂ ਖੁਲੀਆਂ ਕਿੱਥੇ ਨੀਦਾਂ ਆਉਣੀਆਂ ਮੇਰੇ ਆਉਣਦੀਆਂ ਅਜ ਵੀ ਮਾਂ ਨੂੰ ਉਮੀਦਾਂ ਹੋਣੀਆਂ

#NeverForget1984

People who shared love close

More like this

Trending Topic