ਪਰਿੰਦੇ ਉੱਡ ਦੇ ਹੋਇਆਂ ਨੂੰ ਕਫ਼ਸ ਵਿੱਚ ਤਾੜ ਦੇ ਲੋਕੀ ਮੂਹੱਬ | ਪੰਜਾਬੀ Video

ਪਰਿੰਦੇ ਉੱਡ ਦੇ ਹੋਇਆਂ ਨੂੰ ਕਫ਼ਸ ਵਿੱਚ ਤਾੜ ਦੇ ਲੋਕੀ
ਮੂਹੱਬਤਾਂ ਵਾਲੇ ਵਰਕੇ ਇਸ ਤਰਾਂ ਵੀ ਪਾੜ ਦੇ ਲੋਕੀ

ਬੇਰੁਜਗਾਰ ਨੇ ਸਾਰੇ ਏਹੀ ਇੱਕ ਧੰਦਾ ਫੜਿਆ ਏ
ਜੋ ਵਸਦੇ ਨਾਲ ਖੁਸ਼ੀਆਂ ਦੇ ਓਹਨੂੰ ਉਜਾੜ ਦੇ ਲੋਕੀ

ਖੇਤ ਲੁੱਟੇ ਵੀ ਜਾ ਸਕਦੇ ਕਿ ਹੁਣ ਕੁੱਝ ਵੀ ਹੈ ਹੋ ਸਕਦਾ
ਬੇਫਿਕਰ ਹੋਕੇ ਬਹਿ ਗਏ ਜੋ ਭਰੋਸੇ ਬਾੜ ਦੇ ਲੋਕੀ

People who shared love close

More like this

Trending Topic