ਹੁਣ ਕੁਝ ਸਮਾਂ ਬਦਲ ਗਿਆ ਜਾਂ ਉਹ ਬਦਲ ਗਏ ਨੇ | ਮੇਰੀ ਹੀ ਸੋਚ ਬਦਲ ਗਈ ਜਾਂ ਫਿਰ ਉਸਦੇ ਹਾਲਾਤ ਬਦਲ ਗਏ ਨੇ | ਮੈਨੂੰ ਰਹਿੰਦਾ ਹੁਣ ਇੰਤਜ਼ਾਰ ਉਸ ਪਲ ਦਾ ਜਿਦਾ ਬਿਤਾਏ ਉਸ ਕਲ ਦਾ | ਉਹ ਕੋਲ ਬੈਠੇ ਮੇਰੇ , ਇਕ ਤਾਂਗ ਹਮੇਸ਼ਾ ਰਹਿੰਦੀ ਏ | ਬਸ ਉਸਨੂੰ ਜਾਣ ਦੀ ਕਾਹਲੀ ਬਹੁਤ ਰਹਿੰਦੀ ਹੈ | ©Arry #Love #iktarfapyaar #Friend #silencelover #philosophy Quotes, Shayari, Story, Poem, Jokes, Memes On Nojoto