ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ , ਦੱਸੋ ਕਿੰਨੀ ਕੂ ਮਾਰ | ਪੰਜਾਬੀ ਕਵਿਤਾ

"ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ , ਦੱਸੋ ਕਿੰਨੀ ਕੂ ਮਾਰ ਪਈ, ਤਕਿਓ ਕਿਸਾਨੀ ਵੱਲ ਜ਼ਰਾ, ਜਿਹਨੂੰ ਕਦਮ ਕਦਮ ਤੇ ਮਾਰ ਪਈ। ਹੁਣ ਆਪ ਆਉਣਗੇ ਹੱਥ ਜੋੜ ਕੇ, ਬਾਹਚੋਂ ਗੋਡੀ ਹੱਥ ਲਵੋਣੇ ਨੇ, ਇਹਨਾਂ ਸਿਆਸੀ ਮੋਰਾਂ ਨੇ, ਫਿਰ ਅਸਲੀ ਰੰਗ ਦਿਖਾਉਣੇ ਨੇ। ਇਹਨਾਂ ਸਿਆਸੀ ਮੋਰਾਂ ਨੇ, ਫਿਰ ਅਸਲੀ ਰੰਗ ਦਿਖਾਉਣੇ ਨੇ। ✍️ ਮਨਪ੍ਰੀਤ ਮਿਸ਼ਾਲ✍️ ©manpreet mishal"

 ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ,
ਦੱਸੋ ਕਿੰਨੀ ਕੂ ਮਾਰ ਪਈ,
ਤਕਿਓ ਕਿਸਾਨੀ ਵੱਲ ਜ਼ਰਾ,
ਜਿਹਨੂੰ ਕਦਮ ਕਦਮ ਤੇ ਮਾਰ ਪਈ।

ਹੁਣ ਆਪ ਆਉਣਗੇ ਹੱਥ ਜੋੜ ਕੇ,
ਬਾਹਚੋਂ ਗੋਡੀ ਹੱਥ ਲਵੋਣੇ ਨੇ,
ਇਹਨਾਂ ਸਿਆਸੀ ਮੋਰਾਂ ਨੇ,
ਫਿਰ ਅਸਲੀ ਰੰਗ ਦਿਖਾਉਣੇ ਨੇ।


ਇਹਨਾਂ ਸਿਆਸੀ ਮੋਰਾਂ ਨੇ,
ਫਿਰ ਅਸਲੀ ਰੰਗ ਦਿਖਾਉਣੇ ਨੇ।

✍️ ਮਨਪ੍ਰੀਤ ਮਿਸ਼ਾਲ✍️

©manpreet mishal

ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ , ਦੱਸੋ ਕਿੰਨੀ ਕੂ ਮਾਰ ਪਈ, ਤਕਿਓ ਕਿਸਾਨੀ ਵੱਲ ਜ਼ਰਾ, ਜਿਹਨੂੰ ਕਦਮ ਕਦਮ ਤੇ ਮਾਰ ਪਈ। ਹੁਣ ਆਪ ਆਉਣਗੇ ਹੱਥ ਜੋੜ ਕੇ, ਬਾਹਚੋਂ ਗੋਡੀ ਹੱਥ ਲਵੋਣੇ ਨੇ, ਇਹਨਾਂ ਸਿਆਸੀ ਮੋਰਾਂ ਨੇ, ਫਿਰ ਅਸਲੀ ਰੰਗ ਦਿਖਾਉਣੇ ਨੇ। ਇਹਨਾਂ ਸਿਆਸੀ ਮੋਰਾਂ ਨੇ, ਫਿਰ ਅਸਲੀ ਰੰਗ ਦਿਖਾਉਣੇ ਨੇ। ✍️ ਮਨਪ੍ਰੀਤ ਮਿਸ਼ਾਲ✍️ ©manpreet mishal

People who shared love close

More like this

Trending Topic