ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ ਕੁਝ ਜਖ਼ਮ ਹਾਜੇ ਵੀ ਅੱਲੇ

"ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ ਕੁਝ ਜਖ਼ਮ ਹਾਜੇ ਵੀ ਅੱਲੇ ਨੇ ... ਲੋਕ ਪਾਗਲ ਮੈਨੂੰ ਦੱਸ ਦੇ ਨੇ ਕਈ ਦਰਦ ਹੰਢਾਏ ਕੱਲੇ ਨੇ.. ਕਿਹੜੇ ਪਿਆਰ ਦੀ ਗੱਲ ਕਰਦੇ o ਏਥੇ ਪੀੜਾ ਸਾਡੇ ਪੱਲੇ ਨੇ.. dhaliwal ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ ਰੋਗ ਅਵੱਲੇ ਨੇ.."

 ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ 
ਕੁਝ ਜਖ਼ਮ ਹਾਜੇ ਵੀ ਅੱਲੇ ਨੇ ...

ਲੋਕ ਪਾਗਲ ਮੈਨੂੰ ਦੱਸ ਦੇ ਨੇ 
ਕਈ ਦਰਦ ਹੰਢਾਏ ਕੱਲੇ ਨੇ..

ਕਿਹੜੇ ਪਿਆਰ ਦੀ ਗੱਲ ਕਰਦੇ o
 ਏਥੇ ਪੀੜਾ ਸਾਡੇ ਪੱਲੇ ਨੇ..
dhaliwal

ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ
 ਰੋਗ ਅਵੱਲੇ ਨੇ..

ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ ਕੁਝ ਜਖ਼ਮ ਹਾਜੇ ਵੀ ਅੱਲੇ ਨੇ ... ਲੋਕ ਪਾਗਲ ਮੈਨੂੰ ਦੱਸ ਦੇ ਨੇ ਕਈ ਦਰਦ ਹੰਢਾਏ ਕੱਲੇ ਨੇ.. ਕਿਹੜੇ ਪਿਆਰ ਦੀ ਗੱਲ ਕਰਦੇ o ਏਥੇ ਪੀੜਾ ਸਾਡੇ ਪੱਲੇ ਨੇ.. dhaliwal ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ ਰੋਗ ਅਵੱਲੇ ਨੇ..

People who shared love close

More like this

Trending Topic