ਇੱਕ ਅੱਜ ਚੰਦਰਾ ਦਿਲ ਨੂੰ ਖਿਆਲ ਆਇਆ ਕਿ ਪਿਆਰ ਵਿੱਚ ਕਸਮਾ ਖਾ ਕੇ ਵੀ ਕਿਵੇਂ ਉਹਨੂੰ ਦਿਲ ਤੋੜ ਕੇ ਜਾਣ ਦਾ ਅੰਦਾਜ ਆਇਆ ਹਰ ਟਾਇਮ ਜਾਨ ਜਾਨ ਕਹਿਣਾ ਤੇ ਬਾਅਦ ਵਿੱਚ ਜਾਨ ਨੂੰ ਦਿਲੋ ਕੱਢ ਕੇ ਕਿਸੇ ਹੋਰ ਲਈ ਉਹ ਦੇ ਦਿਲ ਵਿੱਚ ਕਿਵੇਂ ਖਿਆਲ ਆਇਆ ਪਿਆਰ ਨੂੰ ਵੀ ਟਾਇਮ ਪਾਸ ਬਣਾ ਰੱਖਿਆ ਸੀ ਉਹ ਨੇ ਪਰ ਮੈਨੂੰ ਤਾ ਸਮਝ ਸਭ ਧੋਖਾ ਖਾਣ ਤੋ ਬਾਅਦ ਆਇਆ ਇੱਕ ਅੱਜ ਚੰਦਰਾ ਦਿਲ ਨੂੰ ਖਿਆਲ ਆਇਆ ਦਿਲ ਟੁੱਟੇ ਤੋ ਬਾਅਦ ਹੀ ਪਿਆਰ ਦਾ ਮਤਲਬ ਟਾਇਮ ਪਾਸ ਹੀ ਨਾਮ ਆਇਆ !!! @preet_di_kalam56