ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ ਮਾੜਾ ਲੱਗੇ ਇਹਨਾਂ

"ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ ਮੀਡੀਆ ਜੀ .... 84 'ਦੀਆ ਕਾਤਲਾਂ ਲਈ ਥੌਡਾ ਕੀ ਖਿਆਲ ਆ ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ ਰੈਂਕ ਥੋਡਾ ਬਾਹਲਾ ਥੱਲੇ ਮਾੜਾ ਥੌਡਾ ਹਾਲ ਆ ਬੰਦ ਹੁੰਦੇ ਨਸ਼ੇ ਨਹੀਂ ਮਰੇ ਮਾਂਵਾਂ ਦੇ ਕਈ ਲਾਲ ਆ ਇਹਨਾ ਸਾਰੇ ਮੁੱਦਿਆਂ 'ਤੇ ਕਿਉਂ ਨੀ ਆਉਂਦਾ ਕੋਈ ਸਵਾਲ ਆ -Goyal_bagrian"

 ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ
ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ
ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ

 ਮੀਡੀਆ ਜੀ ....
84 'ਦੀਆ ਕਾਤਲਾਂ ਲਈ  ਥੌਡਾ ਕੀ ਖਿਆਲ ਆ
ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ
 ਰੈਂਕ ਥੋਡਾ ਬਾਹਲਾ ਥੱਲੇ
 ਮਾੜਾ ਥੌਡਾ ਹਾਲ ਆ
 ਬੰਦ ਹੁੰਦੇ ਨਸ਼ੇ ਨਹੀਂ
 ਮਰੇ ਮਾਂਵਾਂ ਦੇ ਕਈ ਲਾਲ ਆ
 ਇਹਨਾ ਸਾਰੇ ਮੁੱਦਿਆਂ 'ਤੇ 
ਕਿਉਂ ਨੀ ਆਉਂਦਾ ਕੋਈ ਸਵਾਲ ਆ
                -Goyal_bagrian

ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ ਮੀਡੀਆ ਜੀ .... 84 'ਦੀਆ ਕਾਤਲਾਂ ਲਈ ਥੌਡਾ ਕੀ ਖਿਆਲ ਆ ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ ਰੈਂਕ ਥੋਡਾ ਬਾਹਲਾ ਥੱਲੇ ਮਾੜਾ ਥੌਡਾ ਹਾਲ ਆ ਬੰਦ ਹੁੰਦੇ ਨਸ਼ੇ ਨਹੀਂ ਮਰੇ ਮਾਂਵਾਂ ਦੇ ਕਈ ਲਾਲ ਆ ਇਹਨਾ ਸਾਰੇ ਮੁੱਦਿਆਂ 'ਤੇ ਕਿਉਂ ਨੀ ਆਉਂਦਾ ਕੋਈ ਸਵਾਲ ਆ -Goyal_bagrian

#depression

People who shared love close

More like this

Trending Topic