ਜਿਹੜਾ ਕਰਦਾ ਗੁਲਾਮੀ ਉਹ ਲੱਗਦਾ ਏ ਚੰਗਾ
ਮਾੜਾ ਲੱਗੇ ਇਹਨਾਂ ਨੂੰ ਜੋ ਕਰਦਾ ਸਵਾਲ ਏ
ਮੂਸੇਆਲਾ ਮੂਸੇਆਲਾ ਦਿਸਦਾ ਏ ਥੋਨੂੰ
ਮੀਡੀਆ ਜੀ ....
84 'ਦੀਆ ਕਾਤਲਾਂ ਲਈ ਥੌਡਾ ਕੀ ਖਿਆਲ ਆ
ਮੰਤਰੀਆਂ ਲਈ ਕਿਹੜਾ ਮੁੱਕ ਗਏ ਸਵਾਲ ਆ
ਰੈਂਕ ਥੋਡਾ ਬਾਹਲਾ ਥੱਲੇ
ਮਾੜਾ ਥੌਡਾ ਹਾਲ ਆ
ਬੰਦ ਹੁੰਦੇ ਨਸ਼ੇ ਨਹੀਂ
ਮਰੇ ਮਾਂਵਾਂ ਦੇ ਕਈ ਲਾਲ ਆ
ਇਹਨਾ ਸਾਰੇ ਮੁੱਦਿਆਂ 'ਤੇ
ਕਿਉਂ ਨੀ ਆਉਂਦਾ ਕੋਈ ਸਵਾਲ ਆ
-Goyal_bagrian
#depression