ਇੱਕੀਵੀਂ ਸਦੀ ਦਾ ਪਿਆਰ
ਪਹਿਲਾ ਮੋਹ ਜਿਹਾ ਜਤਾਉਂਦੇ ਨੇ।।
ਫੇਰ ਪਿਆਰ ਜਿਆ ਪਾਓਂਦੇ ਨੇ।।
ਕਰਕੇ ਜੂਠਾ ਪਿਆਰ ਇਹ ਹੱਕ ਜਤਾਂਦੇ ਨੇ ।।
ਕਹਿੰਦੇ ਨੇ ਰੂਹ ਤੋਂ ਪਿਆਰ ਹੈ ਤੇਰੇ ਨਾਲ
ਫੇਰ
ਜਿਸਮਾਂ ਤੱਕ ਨਿਭਾਉਂਦੇ ਨੇ।।
ਕਹਿ ਕੇ ਰੂਹ ਦਾ ਹਾਣੀ
ਐਸਾ ਖੇਲ ਰਚਾਉਂਦੇ ਨੇ।।
ਜਿਸਮਾਂ ਦੇ ਵਪਾਰੀ
ਜਿਸਮਾਂ ਤੱਕ ਹੀ ਨਿਭਾਉਂਦੇ ਨੇ।।
Mnnu💔🥀
©pawan_._mehra
#IntimateLove