ਮਾੜਾ Time ਮੇਰੇ ਤੇ ਮਾੜਾ ਟਾਈਮ ਸੀ ਆ ਗਿਆ, ਜਦੋਂ ਦੁੱਖਾ | ਪੰਜਾਬੀ Life

"ਮਾੜਾ Time ਮੇਰੇ ਤੇ ਮਾੜਾ ਟਾਈਮ ਸੀ ਆ ਗਿਆ, ਜਦੋਂ ਦੁੱਖਾਂ ਦੇ ਸੀ, ਮੈਂ ਰਾਹ ਪਿਆ । ਆਪਣੇ ਜੋ ਸੀ ਉਹ ਨੱਠ ਗਏ , ਮੱਥੇ ਤਿਉੜੀ ਸੀ, ਵੱਟ ਗਏ, ਤੇ , ਜਾਂਦੇ ਜਾਂਦੇ ਸੀ , ਇਹ ਦੱਸ ਗਏ , ਕੀ! ਕਾਕਾ... ਮਾੜਾ ਟਾਈਮ ਤੇਰੇ ਤੇ ਵਾ ਆ ਗਿਆ, ਹੁਣ ਤੂੰ ਦੁੱਖਾਂ ਦੇ ਵਾ ਰਾਹ ਪਿਆ । ਆਪਣੇ ਦੁੱਖ ਹੁੰਦੇ ਤਾਂ ਮੈ ਹੰਡ ਲੈਂਦਾ ਆਪੇ ਸੂਈਆਂ ਨਾਲ ਗੰਢ ਲੈਂਦਾ, ਦੁੱਖ ਤਾਂ ਮਾਂ ਦੇ ਸੀ ਜੋ ਗੋਡੇ ਟਕਾ ਗਏ , ਖੜੇ ਖੜੇ ਨੂੰ ਸੀ ਜੋ ਰਵਾ ਗਏ। ਜਦੋਂ ਮਾੜਾ ਟਾਈਮ ਸੀ, ਮੇਰੇ ਤੇ ਆ ਗਿਆ ਜਦੋਂ ਦੁੱਖਾਂ ਦੇ ਸੀ, ਮੈ ਰਾਹ ਪਿਆ। AMRIT"

 ਮਾੜਾ Time

ਮੇਰੇ ਤੇ ਮਾੜਾ ਟਾਈਮ ਸੀ ਆ ਗਿਆ, ਜਦੋਂ  ਦੁੱਖਾਂ ਦੇ ਸੀ,  ਮੈਂ ਰਾਹ ਪਿਆ ।
ਆਪਣੇ ਜੋ ਸੀ ਉਹ ਨੱਠ ਗਏ ,
ਮੱਥੇ ਤਿਉੜੀ ਸੀ, ਵੱਟ ਗਏ,
 ਤੇ , ਜਾਂਦੇ ਜਾਂਦੇ ਸੀ , ਇਹ ਦੱਸ ਗਏ ,
ਕੀ! ਕਾਕਾ... ਮਾੜਾ ਟਾਈਮ ਤੇਰੇ ਤੇ ਵਾ ਆ ਗਿਆ,
ਹੁਣ ਤੂੰ ਦੁੱਖਾਂ ਦੇ ਵਾ ਰਾਹ ਪਿਆ ।
      
       ਆਪਣੇ ਦੁੱਖ ਹੁੰਦੇ ਤਾਂ ਮੈ ਹੰਡ ਲੈਂਦਾ 
      ਆਪੇ ਸੂਈਆਂ ਨਾਲ ਗੰਢ ਲੈਂਦਾ,
             ਦੁੱਖ ਤਾਂ ਮਾਂ ਦੇ ਸੀ ਜੋ ਗੋਡੇ ਟਕਾ ਗਏ ,
        ਖੜੇ ਖੜੇ ਨੂੰ ਸੀ ਜੋ ਰਵਾ ਗਏ।
     ਜਦੋਂ ਮਾੜਾ ਟਾਈਮ ਸੀ, ਮੇਰੇ ਤੇ ਆ ਗਿਆ 
ਜਦੋਂ ਦੁੱਖਾਂ ਦੇ ਸੀ, ਮੈ ਰਾਹ ਪਿਆ।

                              AMRIT

ਮਾੜਾ Time ਮੇਰੇ ਤੇ ਮਾੜਾ ਟਾਈਮ ਸੀ ਆ ਗਿਆ, ਜਦੋਂ ਦੁੱਖਾਂ ਦੇ ਸੀ, ਮੈਂ ਰਾਹ ਪਿਆ । ਆਪਣੇ ਜੋ ਸੀ ਉਹ ਨੱਠ ਗਏ , ਮੱਥੇ ਤਿਉੜੀ ਸੀ, ਵੱਟ ਗਏ, ਤੇ , ਜਾਂਦੇ ਜਾਂਦੇ ਸੀ , ਇਹ ਦੱਸ ਗਏ , ਕੀ! ਕਾਕਾ... ਮਾੜਾ ਟਾਈਮ ਤੇਰੇ ਤੇ ਵਾ ਆ ਗਿਆ, ਹੁਣ ਤੂੰ ਦੁੱਖਾਂ ਦੇ ਵਾ ਰਾਹ ਪਿਆ । ਆਪਣੇ ਦੁੱਖ ਹੁੰਦੇ ਤਾਂ ਮੈ ਹੰਡ ਲੈਂਦਾ ਆਪੇ ਸੂਈਆਂ ਨਾਲ ਗੰਢ ਲੈਂਦਾ, ਦੁੱਖ ਤਾਂ ਮਾਂ ਦੇ ਸੀ ਜੋ ਗੋਡੇ ਟਕਾ ਗਏ , ਖੜੇ ਖੜੇ ਨੂੰ ਸੀ ਜੋ ਰਵਾ ਗਏ। ਜਦੋਂ ਮਾੜਾ ਟਾਈਮ ਸੀ, ਮੇਰੇ ਤੇ ਆ ਗਿਆ ਜਦੋਂ ਦੁੱਖਾਂ ਦੇ ਸੀ, ਮੈ ਰਾਹ ਪਿਆ। AMRIT

People who shared love close

More like this

Trending Topic