White ਤੇਰੇ ਵੱਲ ਮੈ ਦੇਖਾ ਕਿ ਤੂੰ ਦਿਲ ਦੀ ਰਾਣੀ ਐ,
ਤੂੰ ਤਾ ਸਮਝ ਵੀ ਸਕਦੀ ਨਾ ਕੀ ਦਿਲ ਦੀ ਕਹਾਣੀ ਐ,
ਇਸਕ ਹੋਇਆ ਤੇਰੇ ਨਾਲ ਐਸਾ ਮੈਨੂੰ ਸਮਝ ਵੀ ਆਵੇ ਨਾ,
ਉਹ ਸਾਇਰ ਹੀ ਕਾਹਦਾ ਸੱਜਣਾ ਜਿਹਦਾ ਦਿਲ ਹੀ ਗਾਵੇ ਨਾ,
ਮੰਨਿਆ ਕਿ ਤੂੰ ਸੋਹਣੀ ਸਾਡਾ ਦਿਲ ਵੀ ਸੋਹਣਾ ਐ,
ਤੇਰੇ ਵਰਗਾ ਨਖਰਾ ਕਦੇ ਵੀ ਨਾ ਥਿਆਉਣਾ ਐ,
ਜੋ ਵੀ ਲਿਖਾ ਤੇਰੇ ਵਾਰੇ ਮੈਨੂੰ ਘੱਟ ਹੀ ਲੱਗਦਾ ਐ,
ਠੋਡੀ ਵਾਲਾ ਤਿਲ ਕਾਲਾ ਮੇਰੀ ਜਾਨ ਹੀ ਕੱਢਦਾ ਐ,
©Hardeep kashyap
#love_shayari