White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ
ਇੱਥੇ ਮਤਲਬ ਲਈ ਗਧੇ
ਬਾਪ ਬਣਾਏ ਜਾਂਦੇ ਨੇ
ਬਿਨਾਂ ਮਤਲਬ ਤੋਂ ਬਾਪਾਂ ਗਧਿਆਂ
ਦੀ ਜੂਨ ਧਾਰੀ ਏ
ਤੁੰ ਆਖੇਂ ਜੀ ਜੀ ਬਹੂਤ ਕਰੇ
ਇਹੇ ਮਤਲਬ ਖੋਰੀ ਯਾਰੀ ਏ
ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
©'ਲਾਲੀ ਬਸੀ'
#SAD