ਛੱਡ ਮਹਿਲਾਂ ਤੇ ਮੰਦਰਾਂ ਨੂੰ | ਚੱਲ ਹਾਸੇ ਕੱਠੇ ਕਰ ਲਈਏ | | ਪੰਜਾਬੀ Shayari

"ਛੱਡ ਮਹਿਲਾਂ ਤੇ ਮੰਦਰਾਂ ਨੂੰ | ਚੱਲ ਹਾਸੇ ਕੱਠੇ ਕਰ ਲਈਏ | ਨਫ਼ਰਤ ਦੇ ਇਹਨਾਂ ਕੁਜਿਆਂ ਵਿੱਚ | ਦੋ ਬੋਲ ਪਿਆਰ ਦੇ ਭਰ ਲਈਏ | ਗੁੱਸੇ ਹੋ ਕੇ ਇਕ ਦੂਜੇ ਨਾਲ | ਭਾਵੇਂ ਜਿਨ੍ਹਾਂ ਮਰਜੀ ਲੜ੍ਹ ਲਈਏ | ਪਰ ਸੱਜਣਾ ਦੇ ਮੁਆਫੀਨਾਮੇ ਤੇ | ਅਸੀਂ ਝੱਟ ਦਸਤਖ਼ਤ ਕਰ ਦਈਏ | ਛੱਡ ਕੇ ਹੋਮੇ ਦਿਆਂ ਪੱਤਰਾਂ ਨੂੰ | ਚੱਲ ਕੋਈ ਗੀਤ ਨਿਮਾਣਾ ਪੜ੍ਹ ਲਈਏ | ਜਿੱਥੇ ਪਿਆਰ ਹੋਵੇ ਹਵਾਵਾਂ ਚ | ਚੱਲ ਐਸੀ ਜਗ੍ਹਾ ਕੀਤੇ ਘਰ ਲਈਏ | ✍ਨਵ ਨਾਗਰਾ ©Navjot Nagra"

 ਛੱਡ ਮਹਿਲਾਂ ਤੇ ਮੰਦਰਾਂ ਨੂੰ |
ਚੱਲ ਹਾਸੇ ਕੱਠੇ ਕਰ ਲਈਏ |
ਨਫ਼ਰਤ ਦੇ ਇਹਨਾਂ ਕੁਜਿਆਂ ਵਿੱਚ |
ਦੋ ਬੋਲ ਪਿਆਰ ਦੇ ਭਰ ਲਈਏ |
ਗੁੱਸੇ ਹੋ ਕੇ ਇਕ ਦੂਜੇ ਨਾਲ |
ਭਾਵੇਂ ਜਿਨ੍ਹਾਂ ਮਰਜੀ ਲੜ੍ਹ ਲਈਏ |
ਪਰ ਸੱਜਣਾ ਦੇ ਮੁਆਫੀਨਾਮੇ ਤੇ |
ਅਸੀਂ ਝੱਟ ਦਸਤਖ਼ਤ ਕਰ ਦਈਏ |
ਛੱਡ ਕੇ ਹੋਮੇ ਦਿਆਂ ਪੱਤਰਾਂ ਨੂੰ |
ਚੱਲ ਕੋਈ ਗੀਤ ਨਿਮਾਣਾ ਪੜ੍ਹ ਲਈਏ |
ਜਿੱਥੇ ਪਿਆਰ ਹੋਵੇ ਹਵਾਵਾਂ ਚ |
ਚੱਲ ਐਸੀ ਜਗ੍ਹਾ ਕੀਤੇ ਘਰ ਲਈਏ |

✍ਨਵ ਨਾਗਰਾ

©Navjot Nagra

ਛੱਡ ਮਹਿਲਾਂ ਤੇ ਮੰਦਰਾਂ ਨੂੰ | ਚੱਲ ਹਾਸੇ ਕੱਠੇ ਕਰ ਲਈਏ | ਨਫ਼ਰਤ ਦੇ ਇਹਨਾਂ ਕੁਜਿਆਂ ਵਿੱਚ | ਦੋ ਬੋਲ ਪਿਆਰ ਦੇ ਭਰ ਲਈਏ | ਗੁੱਸੇ ਹੋ ਕੇ ਇਕ ਦੂਜੇ ਨਾਲ | ਭਾਵੇਂ ਜਿਨ੍ਹਾਂ ਮਰਜੀ ਲੜ੍ਹ ਲਈਏ | ਪਰ ਸੱਜਣਾ ਦੇ ਮੁਆਫੀਨਾਮੇ ਤੇ | ਅਸੀਂ ਝੱਟ ਦਸਤਖ਼ਤ ਕਰ ਦਈਏ | ਛੱਡ ਕੇ ਹੋਮੇ ਦਿਆਂ ਪੱਤਰਾਂ ਨੂੰ | ਚੱਲ ਕੋਈ ਗੀਤ ਨਿਮਾਣਾ ਪੜ੍ਹ ਲਈਏ | ਜਿੱਥੇ ਪਿਆਰ ਹੋਵੇ ਹਵਾਵਾਂ ਚ | ਚੱਲ ਐਸੀ ਜਗ੍ਹਾ ਕੀਤੇ ਘਰ ਲਈਏ | ✍ਨਵ ਨਾਗਰਾ ©Navjot Nagra

#Luminance

People who shared love close

More like this

Trending Topic