ਕਹਿੰਦੇ ਕਹਿੰਦੇ ਅਸੀਂ ਥੱਕ ਗਏ ਸੁਣਦੇ ਸੁਣਦੇ ਤੁਸੀਂ। ਲਿਖਦੇ ਲਿਖਦੇ ਕਵੀ ਥੱਕ ਗਏ ਪੜਦੇ ਪੜਦੇ ਅਸੀਂ। ਰੁਲਦੇ ਰੁਲਦੇ ਅਸੀਂ ਹਾਂ ਪਹੁੰਚੇ ਘੁਲਦੇ ਘੁਲਦੇ ਤੁਸੀਂ । ਮੈਂ ਮੈਂ ਐਥੇ ਸਾਰੇ ਕਹਿੰਦੇ ਤੂੰ ਹੀ ਤੂੰ ਹੀ ਦੀ ਬਸ ਕਮੀ ©Randeep singh ਕਵਿਤਾ Quotes, Shayari, Story, Poem, Jokes, Memes On Nojoto