ਹੁਣ ਰੁੱਸੀ ਦਾ ਨਹੀਂ ਭੋਰਾ ਵੀ ਕਿਉਂਕਿ ਰੁੱਸਿਆਂ ਨੂੰ ਮਨਾਉ

"ਹੁਣ ਰੁੱਸੀ ਦਾ ਨਹੀਂ ਭੋਰਾ ਵੀ ਕਿਉਂਕਿ ਰੁੱਸਿਆਂ ਨੂੰ ਮਨਾਉਣ ਵਾਲਾ ਹੈ ਨਹੀਂ ਕੋਈ, ਕਿਸੇ ਤੇ ਕੀ ਬੀਤੇ ਕੋਈ ਫਰਕ ਨਹੀਂ ਪੈਂਦਾ ਜੋ ਝੂਠ ਦਾ ਸਹਾਰਾ ਲਵੇ ਦੁਨੀਆ ਉਸੇ ਦੀ ਆ ਹੋਈ, ਲੋਕ ਮਦਦ ਦੇਣ ਦੀ ਬਜਾਏ ਫਿਰਨ ਮਿਹਣੇ ਮਾਰਦੇ ਇਹਨਾਂ ਪਿੱਛੇ ਦੱਸ ਤੂੰ ਮਾਨਾਂ ਕਿਉਂ ਐਵੇਂ ਜਾਂਦਾ ਰੋਈ, ਇਹ ਦੁਨੀਆ ਏਂ ਚੰਦਰੀ ਜੋ ਕਦੇ ਕਿਸੇ ਦੀ ਨਾ ਹੋਈ, ਜੋ ਕਦੇ ਕਿਸੇ ਦੀ ਨਾ ਹੋਈ...!! ©Harsimran Singh Maan"

 ਹੁਣ ਰੁੱਸੀ ਦਾ ਨਹੀਂ ਭੋਰਾ ਵੀ 
ਕਿਉਂਕਿ ਰੁੱਸਿਆਂ ਨੂੰ ਮਨਾਉਣ ਵਾਲਾ ਹੈ ਨਹੀਂ ਕੋਈ, 
ਕਿਸੇ ਤੇ ਕੀ ਬੀਤੇ ਕੋਈ ਫਰਕ ਨਹੀਂ ਪੈਂਦਾ 
ਜੋ ਝੂਠ ਦਾ ਸਹਾਰਾ ਲਵੇ ਦੁਨੀਆ ਉਸੇ ਦੀ ਆ ਹੋਈ,

ਲੋਕ ਮਦਦ ਦੇਣ ਦੀ ਬਜਾਏ ਫਿਰਨ ਮਿਹਣੇ ਮਾਰਦੇ 
ਇਹਨਾਂ ਪਿੱਛੇ ਦੱਸ ਤੂੰ ਮਾਨਾਂ ਕਿਉਂ ਐਵੇਂ ਜਾਂਦਾ ਰੋਈ,

ਇਹ ਦੁਨੀਆ ਏਂ ਚੰਦਰੀ 
ਜੋ ਕਦੇ ਕਿਸੇ ਦੀ ਨਾ ਹੋਈ, 
ਜੋ ਕਦੇ ਕਿਸੇ ਦੀ ਨਾ ਹੋਈ...!!

©Harsimran Singh Maan

ਹੁਣ ਰੁੱਸੀ ਦਾ ਨਹੀਂ ਭੋਰਾ ਵੀ ਕਿਉਂਕਿ ਰੁੱਸਿਆਂ ਨੂੰ ਮਨਾਉਣ ਵਾਲਾ ਹੈ ਨਹੀਂ ਕੋਈ, ਕਿਸੇ ਤੇ ਕੀ ਬੀਤੇ ਕੋਈ ਫਰਕ ਨਹੀਂ ਪੈਂਦਾ ਜੋ ਝੂਠ ਦਾ ਸਹਾਰਾ ਲਵੇ ਦੁਨੀਆ ਉਸੇ ਦੀ ਆ ਹੋਈ, ਲੋਕ ਮਦਦ ਦੇਣ ਦੀ ਬਜਾਏ ਫਿਰਨ ਮਿਹਣੇ ਮਾਰਦੇ ਇਹਨਾਂ ਪਿੱਛੇ ਦੱਸ ਤੂੰ ਮਾਨਾਂ ਕਿਉਂ ਐਵੇਂ ਜਾਂਦਾ ਰੋਈ, ਇਹ ਦੁਨੀਆ ਏਂ ਚੰਦਰੀ ਜੋ ਕਦੇ ਕਿਸੇ ਦੀ ਨਾ ਹੋਈ, ਜੋ ਕਦੇ ਕਿਸੇ ਦੀ ਨਾ ਹੋਈ...!! ©Harsimran Singh Maan

#farmersprotest
#wmk🙏

#peace

People who shared love close

More like this

Trending Topic