ਤੇਰਾ ਵਾਪਿਸ ਮੁੜ ਕੇ ਆਉਣਾ ਔਖਾ' 'ਮੇਰਾ ਹੋਰ ਕਿਸੇ ਨੂੰ ਚਾ

"'ਤੇਰਾ ਵਾਪਿਸ ਮੁੜ ਕੇ ਆਉਣਾ ਔਖਾ' 'ਮੇਰਾ ਹੋਰ ਕਿਸੇ ਨੂੰ ਚਾਹਉਂਣਾ ਔਖਾ' 'ਤੇਰਾ ਮੈਨੂੰ ਮੁੜ ਅਪਨੋਣਾ ਔਖਾ' 'ਮੇਰਾ ਮੌਤ ਨੂੰ ਗਲ਼ ਨਾਲ ਲਾਉਣਾ ਔਖਾ' "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" ✍️ਜੈਲੀ ਅਜੀਜ"

 'ਤੇਰਾ ਵਾਪਿਸ ਮੁੜ ਕੇ ਆਉਣਾ ਔਖਾ'
'ਮੇਰਾ ਹੋਰ ਕਿਸੇ ਨੂੰ ਚਾਹਉਂਣਾ ਔਖਾ'
'ਤੇਰਾ ਮੈਨੂੰ ਮੁੜ ਅਪਨੋਣਾ ਔਖਾ' 
    'ਮੇਰਾ ਮੌਤ ਨੂੰ ਗਲ਼ ਨਾਲ ਲਾਉਣਾ ਔਖਾ'
"ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ"
"ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" 

✍️ਜੈਲੀ ਅਜੀਜ

'ਤੇਰਾ ਵਾਪਿਸ ਮੁੜ ਕੇ ਆਉਣਾ ਔਖਾ' 'ਮੇਰਾ ਹੋਰ ਕਿਸੇ ਨੂੰ ਚਾਹਉਂਣਾ ਔਖਾ' 'ਤੇਰਾ ਮੈਨੂੰ ਮੁੜ ਅਪਨੋਣਾ ਔਖਾ' 'ਮੇਰਾ ਮੌਤ ਨੂੰ ਗਲ਼ ਨਾਲ ਲਾਉਣਾ ਔਖਾ' "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" ✍️ਜੈਲੀ ਅਜੀਜ

ਲੱਖਾਂ ਹੀ ਸਵਾਲ ਖੜੇ,,ਮੁੜ ਮੇਰੇ ਰੋਣ ਤੇ......ਜ਼ਿੰਦਗੀ ਵੀ ਨਾਰਾਜ ਮੈਥੋਂ ਫਿਰ ਤੇਰਾ ਹੋਣ ਤੇ.......''ਹਰ ਪਲ ਹਰ, ਲਮਹਾ ਤੈਨੂੰ ਨਾਲ ਜੋੜਦਾ ਹਾਂ,,,,, ਬੇਸ਼ਕ ਪੌਂਚ ਤੋਂ ਦੂਰ 'ਮੈਂ ਫਿਰ ਵੀ ਤੈਨੂੰ ਟੋਲਦਾ ਹਾਂ""'✍️ਜੈਲੀ ਅਜੀਜ

People who shared love close

More like this

Trending Topic