ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕ | ਪੰਜਾਬੀ ਕਵਿਤਾ

"ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ ਮੋੜੇ ©Randeep singh"

 ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ

ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ
ਮੋੜੇ

©Randeep singh

ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ ਮੋੜੇ ©Randeep singh

People who shared love close

More like this

Trending Topic