ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ | English Poetry

"ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ ਨਾਲ ਲੜਦੇ ਹਾਂ, ਇੱਛੁਕ ਖੁਦ ਨੂੰ ਜਾਨਣ ਦੇ, ਦੁਖ-ਸੁਖ ਤੋਂ ਸਿੱਖਦੇ ਹਾਂ, ਤਰੀਕਾ ਆਨੰਦ ਨੂੰ ਮਾਨਣ ਦਾ, ਤਰੀਕਾ ਆਨੰਦ ਨੂੰ ਮਾਨਣ ਦਾ। ਮਨਵਿੰਦਰ ਸਿੰਘ ©manwinder Singh"

 ਹਨੇਰੇ ਨਾਲ ਲੜਦੇ ਹਾਂ,
ਅਸੀਂ ਯਾਰ ਹਾਂ ਚਾਨਣ ਦੇ,
ਨਿੱਤ ਆਪੇ ਨਾਲ ਲੜਦੇ ਹਾਂ,
ਇੱਛੁਕ ਖੁਦ ਨੂੰ ਜਾਨਣ ਦੇ,
ਦੁਖ-ਸੁਖ ਤੋਂ ਸਿੱਖਦੇ ਹਾਂ,
ਤਰੀਕਾ ਆਨੰਦ ਨੂੰ ਮਾਨਣ ਦਾ,
ਤਰੀਕਾ ਆਨੰਦ ਨੂੰ ਮਾਨਣ ਦਾ।
        ਮਨਵਿੰਦਰ ਸਿੰਘ

©manwinder Singh

ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ ਨਾਲ ਲੜਦੇ ਹਾਂ, ਇੱਛੁਕ ਖੁਦ ਨੂੰ ਜਾਨਣ ਦੇ, ਦੁਖ-ਸੁਖ ਤੋਂ ਸਿੱਖਦੇ ਹਾਂ, ਤਰੀਕਾ ਆਨੰਦ ਨੂੰ ਮਾਨਣ ਦਾ, ਤਰੀਕਾ ਆਨੰਦ ਨੂੰ ਮਾਨਣ ਦਾ। ਮਨਵਿੰਦਰ ਸਿੰਘ ©manwinder Singh

#snowpark #Its_me #thankfulforeveything

People who shared love close

More like this

Trending Topic