(ਮੇਰੇ ਜਨਮਦਿਨ ਤੇ ਵਿਚਾਰ)(My birthday Thought) ਤੇਰੇ ਮ

"(ਮੇਰੇ ਜਨਮਦਿਨ ਤੇ ਵਿਚਾਰ)(My birthday Thought) ਤੇਰੇ ਮੇਰੇ ਨਾਮ ਵਿੱਚ ਹੀ ਆਪਾ ਇੱਕ ਦੂਜੇ ਦੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਤੂੰ ਮੇਰੇ ਤੋਂ ਦੂਰ ਹਾਂ ਅਸੀ ਇਸ ਜਨਮ ਤਾਂ ਕੀ ਅਗਲੇ ਹਰ ਜਨਮ ਲਈ ਇੱਕ ਦੂਜੇ ਦੇ ਪਹਿਲਾ ਹੀ ਹੋ ਚੁੱਕੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਅਸੀ ਵਿੱਛੜ ਚੁੱਕੇ ਹਾਂ " ਮੇਰੀ ਜ਼ਿੰਦਗੀ ਦੇ ਦਰਵਾਜੇ ਤੂੰ ਖੋਲ੍ਹੇ ਸੀ, ਤੇ ਉਹ ਹਮੇਸ਼ਾ ਖੁੱਲ੍ਹੇ ਰਹਿਣਗੇ, ਸਿਰਫ਼ ਤੇਰੇ ਲਈ'. 'ਕੀ ਹੋਇਆ ਜੇਕਰ ਤੂੰ ਰਾਹ ਵੱਖ ਕਰ ਲਏ ਨੇ,ਮੇਰੇ ਚਾਅ ਤੇਰੇ ਲਈ ਆਪਣਾ ਹਾਸਾ ਜ਼ਿੰਦਗੀ ਭਰ ਲਈ ਭੁੱਲੇ ਰਹਿਣਗੇ,ਇਹ ਦਰਵਾਜੇ ਤੇਰੇ ਲਈ ਸੀ,ਤੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ. """ਤੇਰਾ ਪਿਆਰ ਇਬਾਦਤ ਹੈ, ਜੋ ਅੱਜ ਵੀ ਕਰਦਾ ਹਾਂ,,, ਫਿਰ ਏਸ ਸਾਲ ਖ਼ੁਦ ਦੇ ਜਨਮਦਿਨ ਤੇ 'ਮੈ ਤੈਨੂੰ ਜ਼ਿੰਦਗੀ ਹਰਦਾ ਹਾਂ"ਫਿਰ ਮੈਂ ਤੈਨੂੰ ਜ਼ਿੰਦਗੀ ਹਰਦਾ ਹਾਂ'''''@ਤੇਰਾ ਅਧੂਰਾ ਸ਼ਾਇਰ "ਅੱਜ ਦੇ ਦਿਨ ਵਿੱਛੜੇ ਵੀ ਏਦਾਂ ਸੀ, ਜਿਓ ਧਰਤੀ ਤੇ ਆਸਮਾਂ" ਦੂਰ ਏਨੀ ਜਾ ਡਿੱਗੇ ਹਾਂ, ਜਿਓ ਧਰਤੀ ਤੇ ਆਸਮਾਂ' "ਹੋ ਨਾ ਸਕਿਆ ਪੂਰਾ ਨੀਂ, ਮੇਰਾ ਰਹਿ ਗਇਆ ਇਸ਼ਕ ਅਧੂਰਾ ਨੀ" ਤੂੰ ਸਾਥ ਅਧੂਰਾ ਛੱਡ ਗਈ ਸੀ "ਮਜਬੂਰੀ ਕਹਿ ਅਧਵਾਟੇ ਜ਼ਿੰਦਗੀ,ਛੱਡ ਵੈਰ ਪੁਰਾਣਾ ਕੱਢ ਗਈ ਸੀ'' @@khri- S@@h R&J"

 (ਮੇਰੇ ਜਨਮਦਿਨ ਤੇ ਵਿਚਾਰ)(My birthday Thought)
ਤੇਰੇ ਮੇਰੇ ਨਾਮ ਵਿੱਚ ਹੀ ਆਪਾ ਇੱਕ ਦੂਜੇ ਦੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਤੂੰ ਮੇਰੇ ਤੋਂ  ਦੂਰ ਹਾਂ 
ਅਸੀ ਇਸ ਜਨਮ ਤਾਂ ਕੀ ਅਗਲੇ ਹਰ ਜਨਮ ਲਈ ਇੱਕ ਦੂਜੇ ਦੇ ਪਹਿਲਾ ਹੀ  ਹੋ ਚੁੱਕੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਅਸੀ ਵਿੱਛੜ ਚੁੱਕੇ ਹਾਂ 


" ਮੇਰੀ ਜ਼ਿੰਦਗੀ ਦੇ ਦਰਵਾਜੇ ਤੂੰ ਖੋਲ੍ਹੇ ਸੀ, ਤੇ ਉਹ ਹਮੇਸ਼ਾ ਖੁੱਲ੍ਹੇ ਰਹਿਣਗੇ, ਸਿਰਫ਼ ਤੇਰੇ ਲਈ'. 
'ਕੀ ਹੋਇਆ ਜੇਕਰ ਤੂੰ ਰਾਹ ਵੱਖ ਕਰ ਲਏ ਨੇ,ਮੇਰੇ ਚਾਅ ਤੇਰੇ ਲਈ ਆਪਣਾ ਹਾਸਾ ਜ਼ਿੰਦਗੀ ਭਰ ਲਈ ਭੁੱਲੇ ਰਹਿਣਗੇ,ਇਹ ਦਰਵਾਜੇ ਤੇਰੇ ਲਈ ਸੀ,ਤੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ.



"""ਤੇਰਾ ਪਿਆਰ ਇਬਾਦਤ ਹੈ, ਜੋ ਅੱਜ ਵੀ ਕਰਦਾ ਹਾਂ,,, ਫਿਰ ਏਸ ਸਾਲ ਖ਼ੁਦ ਦੇ ਜਨਮਦਿਨ ਤੇ 'ਮੈ ਤੈਨੂੰ ਜ਼ਿੰਦਗੀ ਹਰਦਾ ਹਾਂ"ਫਿਰ ਮੈਂ ਤੈਨੂੰ ਜ਼ਿੰਦਗੀ ਹਰਦਾ ਹਾਂ'''''@ਤੇਰਾ ਅਧੂਰਾ ਸ਼ਾਇਰ 
"ਅੱਜ ਦੇ ਦਿਨ ਵਿੱਛੜੇ ਵੀ ਏਦਾਂ ਸੀ, ਜਿਓ ਧਰਤੀ ਤੇ ਆਸਮਾਂ"
ਦੂਰ ਏਨੀ ਜਾ ਡਿੱਗੇ ਹਾਂ, ਜਿਓ ਧਰਤੀ ਤੇ ਆਸਮਾਂ'

"ਹੋ ਨਾ ਸਕਿਆ ਪੂਰਾ ਨੀਂ, ਮੇਰਾ ਰਹਿ ਗਇਆ ਇਸ਼ਕ ਅਧੂਰਾ ਨੀ"
ਤੂੰ ਸਾਥ ਅਧੂਰਾ ਛੱਡ ਗਈ ਸੀ 
"ਮਜਬੂਰੀ ਕਹਿ ਅਧਵਾਟੇ ਜ਼ਿੰਦਗੀ,ਛੱਡ ਵੈਰ ਪੁਰਾਣਾ ਕੱਢ ਗਈ ਸੀ''
@@khri- S@@h R&J

(ਮੇਰੇ ਜਨਮਦਿਨ ਤੇ ਵਿਚਾਰ)(My birthday Thought) ਤੇਰੇ ਮੇਰੇ ਨਾਮ ਵਿੱਚ ਹੀ ਆਪਾ ਇੱਕ ਦੂਜੇ ਦੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਤੂੰ ਮੇਰੇ ਤੋਂ ਦੂਰ ਹਾਂ ਅਸੀ ਇਸ ਜਨਮ ਤਾਂ ਕੀ ਅਗਲੇ ਹਰ ਜਨਮ ਲਈ ਇੱਕ ਦੂਜੇ ਦੇ ਪਹਿਲਾ ਹੀ ਹੋ ਚੁੱਕੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਅਸੀ ਵਿੱਛੜ ਚੁੱਕੇ ਹਾਂ " ਮੇਰੀ ਜ਼ਿੰਦਗੀ ਦੇ ਦਰਵਾਜੇ ਤੂੰ ਖੋਲ੍ਹੇ ਸੀ, ਤੇ ਉਹ ਹਮੇਸ਼ਾ ਖੁੱਲ੍ਹੇ ਰਹਿਣਗੇ, ਸਿਰਫ਼ ਤੇਰੇ ਲਈ'. 'ਕੀ ਹੋਇਆ ਜੇਕਰ ਤੂੰ ਰਾਹ ਵੱਖ ਕਰ ਲਏ ਨੇ,ਮੇਰੇ ਚਾਅ ਤੇਰੇ ਲਈ ਆਪਣਾ ਹਾਸਾ ਜ਼ਿੰਦਗੀ ਭਰ ਲਈ ਭੁੱਲੇ ਰਹਿਣਗੇ,ਇਹ ਦਰਵਾਜੇ ਤੇਰੇ ਲਈ ਸੀ,ਤੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ. """ਤੇਰਾ ਪਿਆਰ ਇਬਾਦਤ ਹੈ, ਜੋ ਅੱਜ ਵੀ ਕਰਦਾ ਹਾਂ,,, ਫਿਰ ਏਸ ਸਾਲ ਖ਼ੁਦ ਦੇ ਜਨਮਦਿਨ ਤੇ 'ਮੈ ਤੈਨੂੰ ਜ਼ਿੰਦਗੀ ਹਰਦਾ ਹਾਂ"ਫਿਰ ਮੈਂ ਤੈਨੂੰ ਜ਼ਿੰਦਗੀ ਹਰਦਾ ਹਾਂ'''''@ਤੇਰਾ ਅਧੂਰਾ ਸ਼ਾਇਰ "ਅੱਜ ਦੇ ਦਿਨ ਵਿੱਛੜੇ ਵੀ ਏਦਾਂ ਸੀ, ਜਿਓ ਧਰਤੀ ਤੇ ਆਸਮਾਂ" ਦੂਰ ਏਨੀ ਜਾ ਡਿੱਗੇ ਹਾਂ, ਜਿਓ ਧਰਤੀ ਤੇ ਆਸਮਾਂ' "ਹੋ ਨਾ ਸਕਿਆ ਪੂਰਾ ਨੀਂ, ਮੇਰਾ ਰਹਿ ਗਇਆ ਇਸ਼ਕ ਅਧੂਰਾ ਨੀ" ਤੂੰ ਸਾਥ ਅਧੂਰਾ ਛੱਡ ਗਈ ਸੀ "ਮਜਬੂਰੀ ਕਹਿ ਅਧਵਾਟੇ ਜ਼ਿੰਦਗੀ,ਛੱਡ ਵੈਰ ਪੁਰਾਣਾ ਕੱਢ ਗਈ ਸੀ'' @@khri- S@@h R&J

#my birthday

#LostTracks

People who shared love close

More like this

Trending Topic