ਦਰਦ ਤਾਂ ਤੂੰ ਬੜਾ ਦਿੱਤਾ ਇਹ ਮੈਨੂੰ ਦਿਲ ਕਰਦਾ ਏ ਤੇਰੇ ਸਾਹ | ਪੰਜਾਬੀ Shayari

"ਦਰਦ ਤਾਂ ਤੂੰ ਬੜਾ ਦਿੱਤਾ ਇਹ ਮੈਨੂੰ ਦਿਲ ਕਰਦਾ ਏ ਤੇਰੇ ਸਾਹਮਣੇ ਰੋ ਰੋ ਕੇ ਦੱਸਾ, ਬੇਵਫ਼ਾਈ ਤੇਰੀ ਯਾਦ ਆਉਂਦੀ ਮੈਂਨੂੰ ਤੂੰ ਦੱਸ ਹੁਣ ਮੈਂ ਦਿਲੋਂ ਕਿੱਦਾ ਹੱਸਾ, ਖੁਦ ਨੂੰ ਮਾਰ ਮੁਕਾਉਣ ਦੇ ਖਿਆਲ ਆਉਂਦੇ ਮੈਨੂੰ ਆਈ ਜਾਵੇ ਮੇਰੇ ਤੇ ਹੀ ਗੁੱਸਾ, ਰਿਹਾ ਨਾਂ ਜਿੰਦਗੀ ਦਾ ਸਾਹ ਕੋਈ ਤੂੰ ਹੀ ਦੱਸ ਮੈਨੂੰ ਮੈ ਕੀਹਦੇ ਨਾਲ਼ ਰੁੱਸਾ... ✍️pawan_._mehra ©pawan_._mehra"

 ਦਰਦ ਤਾਂ ਤੂੰ ਬੜਾ ਦਿੱਤਾ ਇਹ ਮੈਨੂੰ
ਦਿਲ ਕਰਦਾ ਏ ਤੇਰੇ ਸਾਹਮਣੇ ਰੋ ਰੋ ਕੇ ਦੱਸਾ,
ਬੇਵਫ਼ਾਈ ਤੇਰੀ ਯਾਦ ਆਉਂਦੀ ਮੈਂਨੂੰ
ਤੂੰ ਦੱਸ ਹੁਣ ਮੈਂ ਦਿਲੋਂ ਕਿੱਦਾ ਹੱਸਾ,
ਖੁਦ ਨੂੰ ਮਾਰ ਮੁਕਾਉਣ ਦੇ ਖਿਆਲ ਆਉਂਦੇ
ਮੈਨੂੰ ਆਈ ਜਾਵੇ ਮੇਰੇ ਤੇ ਹੀ ਗੁੱਸਾ,
ਰਿਹਾ ਨਾਂ ਜਿੰਦਗੀ ਦਾ ਸਾਹ ਕੋਈ
ਤੂੰ ਹੀ ਦੱਸ ਮੈਨੂੰ ਮੈ ਕੀਹਦੇ ਨਾਲ਼ ਰੁੱਸਾ...


✍️pawan_._mehra

©pawan_._mehra

ਦਰਦ ਤਾਂ ਤੂੰ ਬੜਾ ਦਿੱਤਾ ਇਹ ਮੈਨੂੰ ਦਿਲ ਕਰਦਾ ਏ ਤੇਰੇ ਸਾਹਮਣੇ ਰੋ ਰੋ ਕੇ ਦੱਸਾ, ਬੇਵਫ਼ਾਈ ਤੇਰੀ ਯਾਦ ਆਉਂਦੀ ਮੈਂਨੂੰ ਤੂੰ ਦੱਸ ਹੁਣ ਮੈਂ ਦਿਲੋਂ ਕਿੱਦਾ ਹੱਸਾ, ਖੁਦ ਨੂੰ ਮਾਰ ਮੁਕਾਉਣ ਦੇ ਖਿਆਲ ਆਉਂਦੇ ਮੈਨੂੰ ਆਈ ਜਾਵੇ ਮੇਰੇ ਤੇ ਹੀ ਗੁੱਸਾ, ਰਿਹਾ ਨਾਂ ਜਿੰਦਗੀ ਦਾ ਸਾਹ ਕੋਈ ਤੂੰ ਹੀ ਦੱਸ ਮੈਨੂੰ ਮੈ ਕੀਹਦੇ ਨਾਲ਼ ਰੁੱਸਾ... ✍️pawan_._mehra ©pawan_._mehra

#Nojoto #share #shayri #alfaaz #nojotoapp #Dard #Emotions #hatelove #dark_hearts_quotes

People who shared love close

More like this

Trending Topic