ਤੈਨੂੰ ਮਾਨ ਹੈ ਸੋਹਣੀ ਸੂਰਤ ਦਾ, ਅਸੀਂ ਤਾਂ ਸੀਰਤ ਵੇਖਕੇ ਚਾ | ਪੰਜਾਬੀ Shayari

"ਤੈਨੂੰ ਮਾਨ ਹੈ ਸੋਹਣੀ ਸੂਰਤ ਦਾ, ਅਸੀਂ ਤਾਂ ਸੀਰਤ ਵੇਖਕੇ ਚਾਹਿਆ ਸੀ। ਤੈਨੂੰ ਸ਼ੋਂਕ ਹੈ ਵੱਖ ਵੱਖ ਫੁੱਲਾਂ ਦਾ, ਅਸੀਂ ਇੱਕ ਫੁੱਲ ਨੂੰ ਹੀ ਦਿਲ ਨਾਲ ਲਾਇਆ ਸੀ।।🕊️🥀 ©Sarthak Kansal"

 ਤੈਨੂੰ ਮਾਨ ਹੈ ਸੋਹਣੀ ਸੂਰਤ ਦਾ,
ਅਸੀਂ ਤਾਂ ਸੀਰਤ ਵੇਖਕੇ ਚਾਹਿਆ ਸੀ।
ਤੈਨੂੰ ਸ਼ੋਂਕ ਹੈ ਵੱਖ ਵੱਖ ਫੁੱਲਾਂ ਦਾ,
ਅਸੀਂ ਇੱਕ ਫੁੱਲ ਨੂੰ ਹੀ ਦਿਲ ਨਾਲ ਲਾਇਆ ਸੀ।।🕊️🥀

©Sarthak Kansal

ਤੈਨੂੰ ਮਾਨ ਹੈ ਸੋਹਣੀ ਸੂਰਤ ਦਾ, ਅਸੀਂ ਤਾਂ ਸੀਰਤ ਵੇਖਕੇ ਚਾਹਿਆ ਸੀ। ਤੈਨੂੰ ਸ਼ੋਂਕ ਹੈ ਵੱਖ ਵੱਖ ਫੁੱਲਾਂ ਦਾ, ਅਸੀਂ ਇੱਕ ਫੁੱਲ ਨੂੰ ਹੀ ਦਿਲ ਨਾਲ ਲਾਇਆ ਸੀ।।🕊️🥀 ©Sarthak Kansal

#devdas

People who shared love close

More like this

Trending Topic