Heartbreak in 7 Words. ਬਥੇਰੇ ਤੁਰੇ ਫਿਰਦੇ ਇੱਥੇ
ਜੋ ਆਪਣਾ ਬਣਕੇ ਠੱਗਦੇ ਨੇ
ਮੈਨੂੰ ਲੱਗਦਾ ਅੱਜ ਕੱਲ ਲੋਕਾਂ ਨੂੰ
ਇਹੋ ਜਿਹੇ ਚੰਗੇ ਲੱਗਦੇ ਨੇ
ਮੈ ਤਾਂ ਚਾਹੁੰਦਾ ਸੀ ਇੱਕ ਦਾ ਰਹਿਣਾ
ਬੱਸ ਇਹੀ ਮੇਰਾ ਕਸੂਰ ਸੀ
ਹੁਣ ਬੈਠ ਗਿਆ ਉਸਤੋ ਵੀ ਟੁੱਟਕੇ ਦਿਲਾਂ
ਤੈਨੂੰ ਜਿਸਤੇ ਬੜਾ ਗਰੂਰ ਸੀ
...✍️Rav inder
m
©lyrics ✍️ Ravi Mehmi
#HeartBreak