ਤੇਰਾ ਜਾਨਾਂ ਜਾਨ ਲੈ ਗਯਾ ਮੇਰੀ। ਆਪਣੇ ਹੱਥੀ ਲਾਕੇ ਬੂਟਾ ਆਪ ਵੱਡ ਗੲੀ ਆ ਪਿਆਰ ਵਿੱਚ ਪਾਕੇ ਦਿਲ ਨੂੰ ਠੱਗ ਗੲੀ ਆ ਮੈਨੂੰ ਤੂੰ ਅੱਧ ਵਿਚਾਲੇ ਛੱਡ ਗੲੀ ਆ ਕੀਤੇ ਵਾਅਦਿਆਂ ਤੋਂ ਕਰ ਅੱਡ ਗੲੀ ਆ ਮੇਰੇ ਹੱਸਦੇ ਚਹਿਰੇ ਨੂੰ ਦੁੱਖਾਂ ਚ ਛੱਡ ਗੲੀ ਆ ਆਪਣੇ ਹੱਥੀ ਲਾਕੇ ਬੂਟਾ ਆਪ ਹੀ ਵੱਡ‌ ਗੲੀ ਆ ਤੇਰਾ ਅਮਨ ਲਿਖਾਰੀ #Life Quotes, Shayari, Story, Poem, Jokes, Memes On Nojoto