ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਸਾਬਣ ਦੇ ਨਾਲ ਧੋ ਨਹੀਂ ਸ | ਪੰਜਾਬੀ Love

"ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਸਾਬਣ ਦੇ ਨਾਲ ਧੋ ਨਹੀਂ ਸਕਦਾ,,, ਆਪਣੇ ਕਰਮਾਂ ਨੂੰ ਹੀ ਚੰਗਾ ਕਰ ਸਕਦਾ ਹਾਂ ਕਿਸੇ ਦੇ ਚੰਗੇ ਕਰਮਾਂ ਨੂੰ ਮੈਂ ਖੋ ਨਹੀਂ ਸਕਦਾ... ਅੱਖਾਂ ਵਿੱਚ ਰਿਸਦੇ ਨੇਂ ਹੰਝੂ ਤੇਰੀ ਜੁਦਾਈ ਦੇ, ਪਰ ਢੋਲਾ ਇਹ ਹਿੰਮਤ ਈ ਏ ਮੇਰੀ ਜੋ ਟੁੱਟਣ ਨਹੀਂ ਦਿੰਦੀ ਮੈਨੂੰ ਕਿਉੰ ਮੈਂ ਤੇਰੇ ਸਾਂਹਵੇ ਰੋ ਨਹੀਂ ਸਕਦਾ,,, ਇਹਨੂੰ ਬਦਨਸੀਬੀ ਕਹਾਂ ਜਾਂ ਕਹਾਂ ਕਿਸਮਤ ਦੀ ਖੇਡ ਕੋਈ ਤੈਨੂੰ ਮਿਲ ਤਾਂ ਸਕਦਾ ਆ, ਪਰ ਤੈਨੂੰ ਛੋਹ ਨਹੀਂ ਸਕਦਾ... ਕਿਉੰ ਤੂੰ ਤਾਂ ਸੱਜਣਾਂ ਪਹਿਲਾਂ ਈੰ ਏ ਕਿਸੇ ਹੋਰ ਦਾ, ਜੇ ਮੈਂ ਤੇਰਾ ਹੋਣਾ ਵੀ ਚਾਹਵਾਂ ਤਾਂ ਵੀ ਤੇਰਾ ਹੋ ਨਹੀਂ ਸਕਦਾ,,, ©Damanpreet Kaur"

 ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਸਾਬਣ ਦੇ ਨਾਲ ਧੋ ਨਹੀਂ ਸਕਦਾ,,,
ਆਪਣੇ ਕਰਮਾਂ ਨੂੰ ਹੀ ਚੰਗਾ ਕਰ ਸਕਦਾ ਹਾਂ
ਕਿਸੇ ਦੇ ਚੰਗੇ ਕਰਮਾਂ ਨੂੰ ਮੈਂ ਖੋ ਨਹੀਂ ਸਕਦਾ...
ਅੱਖਾਂ ਵਿੱਚ ਰਿਸਦੇ ਨੇਂ ਹੰਝੂ ਤੇਰੀ ਜੁਦਾਈ ਦੇ,
ਪਰ ਢੋਲਾ ਇਹ ਹਿੰਮਤ ਈ ਏ ਮੇਰੀ ਜੋ ਟੁੱਟਣ ਨਹੀਂ ਦਿੰਦੀ ਮੈਨੂੰ ਕਿਉੰ ਮੈਂ ਤੇਰੇ ਸਾਂਹਵੇ ਰੋ ਨਹੀਂ ਸਕਦਾ,,, 
ਇਹਨੂੰ ਬਦਨਸੀਬੀ ਕਹਾਂ ਜਾਂ ਕਹਾਂ ਕਿਸਮਤ ਦੀ ਖੇਡ ਕੋਈ ਤੈਨੂੰ ਮਿਲ ਤਾਂ ਸਕਦਾ ਆ, ਪਰ ਤੈਨੂੰ ਛੋਹ ਨਹੀਂ ਸਕਦਾ...
ਕਿਉੰ ਤੂੰ ਤਾਂ ਸੱਜਣਾਂ ਪਹਿਲਾਂ ਈੰ ਏ ਕਿਸੇ ਹੋਰ ਦਾ, ਜੇ ਮੈਂ ਤੇਰਾ ਹੋਣਾ ਵੀ ਚਾਹਵਾਂ ਤਾਂ ਵੀ ਤੇਰਾ ਹੋ ਨਹੀਂ ਸਕਦਾ,,,

©Damanpreet Kaur

ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਸਾਬਣ ਦੇ ਨਾਲ ਧੋ ਨਹੀਂ ਸਕਦਾ,,, ਆਪਣੇ ਕਰਮਾਂ ਨੂੰ ਹੀ ਚੰਗਾ ਕਰ ਸਕਦਾ ਹਾਂ ਕਿਸੇ ਦੇ ਚੰਗੇ ਕਰਮਾਂ ਨੂੰ ਮੈਂ ਖੋ ਨਹੀਂ ਸਕਦਾ... ਅੱਖਾਂ ਵਿੱਚ ਰਿਸਦੇ ਨੇਂ ਹੰਝੂ ਤੇਰੀ ਜੁਦਾਈ ਦੇ, ਪਰ ਢੋਲਾ ਇਹ ਹਿੰਮਤ ਈ ਏ ਮੇਰੀ ਜੋ ਟੁੱਟਣ ਨਹੀਂ ਦਿੰਦੀ ਮੈਨੂੰ ਕਿਉੰ ਮੈਂ ਤੇਰੇ ਸਾਂਹਵੇ ਰੋ ਨਹੀਂ ਸਕਦਾ,,, ਇਹਨੂੰ ਬਦਨਸੀਬੀ ਕਹਾਂ ਜਾਂ ਕਹਾਂ ਕਿਸਮਤ ਦੀ ਖੇਡ ਕੋਈ ਤੈਨੂੰ ਮਿਲ ਤਾਂ ਸਕਦਾ ਆ, ਪਰ ਤੈਨੂੰ ਛੋਹ ਨਹੀਂ ਸਕਦਾ... ਕਿਉੰ ਤੂੰ ਤਾਂ ਸੱਜਣਾਂ ਪਹਿਲਾਂ ਈੰ ਏ ਕਿਸੇ ਹੋਰ ਦਾ, ਜੇ ਮੈਂ ਤੇਰਾ ਹੋਣਾ ਵੀ ਚਾਹਵਾਂ ਤਾਂ ਵੀ ਤੇਰਾ ਹੋ ਨਹੀਂ ਸਕਦਾ,,, ©Damanpreet Kaur

#happycouple

People who shared love close

More like this

Trending Topic