ਖਾਲੀ ਖਾਲੀ ਸੀ ਮੇਰੇ ❤️ਦਿਲ ਦੇ ਪੰਨੇ
ਜੋ ਤੇਰਾ ਨਾਮ ਲਿਖ ਲਿਖ ਕੇ ਭਰ ਲਏ ਮੈ
ਜਿੰਨੇ ਸਾਹ ਜਿੰਦਗੀ ਦੇ ਰਹਿੰਦੇ ਸੀ
ਸੱਭ ਤੇਰੇ ਨਾ ਸਾਂਝੇ ਕਰ ਲਏ ਮੈ
ਤੇਰੇ ਚੋ ਮੈ ਰੱਬ ਦੇਖੇਆ ਏ
ਇਹ ਗੱਲ ਮੈ ਯਕੀਨ ਨਾਲ ਕਹਿੰਦਾਂ ਆ
ਜਿਹੜੀ ਜਗਹਾ ਸੱਭ ਤੋ ਖਾਸ ਹੁੰਦੀ ਦਿੱਲ ਚ
ਹੁਣ ਯਾਰਾ ਤੂੰ ਉੱਥੇ ਰਹਿੰਦਾ ਆ
lyrics ✍️ Rav Inder
m
©Ravi Mehmi