ਤੇਰਾ ਹਵਾ ਵਾਂਗ ਅਾੳੁਨਾ ਤੇ ਜਾਣਾ ਮੈਨੂੰ ਬੜਾ ਸਤਾੳੁਦਾ ਏ , ਕਦੇ ਕਦੇ ਤਾ ਤੋਂ ਵੀ ਖੁਦਾ ਕਹਾੳੁਦਾ ਏ ! ਕਦੇ -2 ਸੋਚਦੀ ਅਾ ਜਾਦੂ ਤਾ ਨਹੀ ਜਿਹੜਾ ਇਕ ਵਾਰ ਹੋਕੇ ਫੇਰ ਮੁੜ ਜਾਂਦਾ ਏ! ©Akhwinder Kaur #Shades Quotes, Shayari, Story, Poem, Jokes, Memes On Nojoto