" ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਸਾਰੀ ਜਿੰਦਗੀ ਮੈਂ ਜਿਹਦਾ ਸਾਥ ਦਿੱਤਾ
ਅੱਜ ਉਹ ਪਾਣੀ ਬਣ ਕੇ ਵਹਿੰਦੇ ਨੇ ਜੋ ਸਾਹ
ਬਣ ਇਸ ਸੀਨੇ ਧੜਕਿਆ ਕਰਦੇ ਸੀ
ਅੱਜ ਓਹ ਕੱਲਮ_ਕੱਲੇ ਛਡ ਕੇ ਤੁਰ ਗਏ ਨੇ ਜੋ ਪੋੜੀ ਜਿੰਦਗੀ
ਦੀ ਇੱਕਠਿਆਂ ਨਾਲ ਚੜਾਗੇ ਗੱਲਾਂ ਕਰਿਆ ਕਰਦੇ ਸੀ
ਅੱਜ ਉਹ ਹੋਰਾਂ ਨੂੰ ਗਲ਼ ਦਾ ਹਾਰ ਬਣਾਈ ਬੈਠੇ ਨੇ
ਜੋ ਪ੍ਰੀਤ ਨੂੰ ਜਿੰਦਗੀ ਮੰਨਿਆ ਕਰਦੇ ਸੀ
ਤੇਰਾ ਪ੍ਰੀਤ ਸਾਕਸ਼ੀ "