You are beautiful ਉਹ ਖ਼ੁਦਾ ਕੀ ਮੂਰਤ ਸੀ ਪਰੀਆਂ ਨਾਲੋਂ | ਪੰਜਾਬੀ Love

"You are beautiful ਉਹ ਖ਼ੁਦਾ ਕੀ ਮੂਰਤ ਸੀ ਪਰੀਆਂ ਨਾਲੋਂ ਸੋਹਣੀ ਸੂਰਤ ਸੀ ਜਿਵੇਂ ਪਹਾੜਾਂ ਵਿਚ ਮੀਂਹ ਦਾ ਨਜ਼ਾਰਾ , ਜਿਵੇਂ ਸਰਦ ਰੁੱਤ ਦਾ ਆਉਣਾ । ਜਿਵੇਂ ਸਾਉਣ ਦੇ ਮਹੀਨੇ ਦੀ ਬਰਸਾਤ, ਜਿਵੇਂ ਸੋਹਣੀ ਮੂਰਤ ਵਿਚ ਖੁਆਬ । ਜਿਵੇਂ ਪੂਰਨ ਮਾਸੀ ਦਾ ਚੰਨ ਝਾਕ ਰਿਹਾ ਕਿਸੇ ਬੱਦਲ ਓਹਲੇ, ਜਿਵੇਂ ਹਂਸ ਚੁਗੇ ਮੋਤੀ ਕਿਸੇ ਜਲਧਾਰਾ ਕੋਲੇ। ਤਿਲ ਗਿੱਠ ਲੰਮੀ ਗਰਦਨ ਦਾ ਕਿਸੇ ਕਜਲੇ ਦੇ ਟਿਕੇ ਨਾਲੋਂ ਕਿਤੇ ਖੂਬਸੂਰਤ ਸੀ। ©Adv..A.S Koura"

 You are beautiful ਉਹ ਖ਼ੁਦਾ ਕੀ ਮੂਰਤ ਸੀ
ਪਰੀਆਂ ਨਾਲੋਂ ਸੋਹਣੀ ਸੂਰਤ ਸੀ 
ਜਿਵੇਂ ਪਹਾੜਾਂ ਵਿਚ ਮੀਂਹ ਦਾ ਨਜ਼ਾਰਾ , 
ਜਿਵੇਂ ਸਰਦ ਰੁੱਤ ਦਾ ਆਉਣਾ ।
ਜਿਵੇਂ ਸਾਉਣ ਦੇ ਮਹੀਨੇ ਦੀ ਬਰਸਾਤ,  
ਜਿਵੇਂ ਸੋਹਣੀ ਮੂਰਤ ਵਿਚ ਖੁਆਬ । 
ਜਿਵੇਂ ਪੂਰਨ ਮਾਸੀ ਦਾ ਚੰਨ ਝਾਕ ਰਿਹਾ ਕਿਸੇ ਬੱਦਲ  ਓਹਲੇ,
 ਜਿਵੇਂ ਹਂਸ ਚੁਗੇ ਮੋਤੀ ਕਿਸੇ ਜਲਧਾਰਾ ਕੋਲੇ।
 ਤਿਲ  ਗਿੱਠ ਲੰਮੀ ਗਰਦਨ ਦਾ ਕਿਸੇ ਕਜਲੇ ਦੇ ਟਿਕੇ ਨਾਲੋਂ ਕਿਤੇ ਖੂਬਸੂਰਤ ਸੀ।

©Adv..A.S Koura

You are beautiful ਉਹ ਖ਼ੁਦਾ ਕੀ ਮੂਰਤ ਸੀ ਪਰੀਆਂ ਨਾਲੋਂ ਸੋਹਣੀ ਸੂਰਤ ਸੀ ਜਿਵੇਂ ਪਹਾੜਾਂ ਵਿਚ ਮੀਂਹ ਦਾ ਨਜ਼ਾਰਾ , ਜਿਵੇਂ ਸਰਦ ਰੁੱਤ ਦਾ ਆਉਣਾ । ਜਿਵੇਂ ਸਾਉਣ ਦੇ ਮਹੀਨੇ ਦੀ ਬਰਸਾਤ, ਜਿਵੇਂ ਸੋਹਣੀ ਮੂਰਤ ਵਿਚ ਖੁਆਬ । ਜਿਵੇਂ ਪੂਰਨ ਮਾਸੀ ਦਾ ਚੰਨ ਝਾਕ ਰਿਹਾ ਕਿਸੇ ਬੱਦਲ ਓਹਲੇ, ਜਿਵੇਂ ਹਂਸ ਚੁਗੇ ਮੋਤੀ ਕਿਸੇ ਜਲਧਾਰਾ ਕੋਲੇ। ਤਿਲ ਗਿੱਠ ਲੰਮੀ ਗਰਦਨ ਦਾ ਕਿਸੇ ਕਜਲੇ ਦੇ ਟਿਕੇ ਨਾਲੋਂ ਕਿਤੇ ਖੂਬਸੂਰਤ ਸੀ। ©Adv..A.S Koura

#Beautiful_Soul

#Beautiful

People who shared love close

More like this

Trending Topic