ਉਲਝਣਾਂ, ਫ਼ਰਜ਼ਾਂ, ਮਜਬੂਰੀਆਂ ਦੀ ਅੰਨ੍ਹੀ ਭੀੜ ਵਿਚ,, ਤੈਨੂੰ

ਉਲਝਣਾਂ, ਫ਼ਰਜ਼ਾਂ, ਮਜਬੂਰੀਆਂ ਦੀ ਅੰਨ੍ਹੀ ਭੀੜ ਵਿਚ,,
ਤੈਨੂੰ ਜੋ ਕਹਿਣਾ ਸੀ, ਖ਼ੁਦ ਤੋਂ ਵੀ ਲੁਕੋਣਾ ਪੈ ਗਿਆ ।।

Uljhana, farza, majburiya di anni bheed vich,,
tainu jo kehna c, khud to v lakona pai gya...

People who shared love close

More like this

Trending Topic