ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ, ਅਕਲ ਆਉਣ ਦੀ ਉਮਰ | ਪੰਜਾਬੀ ਜੀਵਨ ਕਹਾਣੀ

"ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ । ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ , ਪਰ ਮੈਨੂੰ ਇਸ ਸਾਲ ਨੇ ਰੁਜ਼ਗਾਰ ਪੱਖੋਂ ਰਵਾਇਆ | ਨਾ ਈ ਕੋਈ ਟੈੱਸਟ ਹੋਇਆ ਪਾਸ , ਫਿਰ ਵੀ ਇਹ ਸਾਲ ਮੇਰੇ ਲਈ ਸੀ ਖਾਸ I ਗੱਡੀ ਸਾਡੀ ਨੇ ਮੈਨੂੰ ਖੂਬ ਘੁਮਾਇਆ , ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ । ਵਾਹਿਗੁਰੂ 27ਵੇਂ 'ਚ ਦਿਓ ਨੌਕਰੀ ਦੀ ਦਾਤ, ਕਰਨਾ ਕੁਝ ਐਸਾ , ਲੋਕ ਕਹਿਣ ਕਿਆ ਬਾਤ , ਕਿਆ ਬਾਤ । happy birthday to me 19/7/1997 - 19/7/2024 ©Prabhjot PJSG "

ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ । ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ , ਪਰ ਮੈਨੂੰ ਇਸ ਸਾਲ ਨੇ ਰੁਜ਼ਗਾਰ ਪੱਖੋਂ ਰਵਾਇਆ | ਨਾ ਈ ਕੋਈ ਟੈੱਸਟ ਹੋਇਆ ਪਾਸ , ਫਿਰ ਵੀ ਇਹ ਸਾਲ ਮੇਰੇ ਲਈ ਸੀ ਖਾਸ I ਗੱਡੀ ਸਾਡੀ ਨੇ ਮੈਨੂੰ ਖੂਬ ਘੁਮਾਇਆ , ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ । ਵਾਹਿਗੁਰੂ 27ਵੇਂ 'ਚ ਦਿਓ ਨੌਕਰੀ ਦੀ ਦਾਤ, ਕਰਨਾ ਕੁਝ ਐਸਾ , ਲੋਕ ਕਹਿਣ ਕਿਆ ਬਾਤ , ਕਿਆ ਬਾਤ । happy birthday to me 19/7/1997 - 19/7/2024 ©Prabhjot PJSG

#Happy_Birthday to me

People who shared love close

More like this

Trending Topic