ਗੁਣ - ਧਰਮ । ਹੁਣ ਜਦੋਂ , ਮੈਂ ਤੇਰੇ ਕੋਲ ਆਇਆ ਸੀ ਤੇਰੇ ਅੰਦਰ , ਮੈਨੂੰ ਤੂੰ ਨਹੀਂ ਮਿਲੀ ਓਥੇ ਸਭ ਵੀਰਾਨ ਜਿਹਾ ਸੀ ਰੁੱਖਾ - ਰੁੱਖਾ , ਖਾਲੀ - ਖਾਲੀ ਮੈਂ ਭਰੇ ਮਨ ਨਾਲ ਮੁੜ ਆਇਆ ਫੇਰ ਹੀ ਮੈਨੂੰ ਸਮਝ ਆਈ ਕੁਝ ਖਾਲੀ ਚੀਜ਼ਾਂ ਵੀ ਸਾਨੂੰ ਕਿੰਨੀ ਬੁਰੀ ਤਰ੍ਹਾਂ ਭਰਦੀਆਂ ਹਨ । Quotes, Shayari, Story, Poem, Jokes, Memes On Nojoto