ਕਿੰਨਾ ਹੋਸਲਾ ਤੇ ਜਨੂੰਨ ਸੀ, ਉਨਾ ਰੂੰਹਾ ਚ ਜਿਹੜੇ ਅੰਜਾਮ ਤ | ਪੰਜਾਬੀ Shayari Vi

"ਕਿੰਨਾ ਹੋਸਲਾ ਤੇ ਜਨੂੰਨ ਸੀ, ਉਨਾ ਰੂੰਹਾ ਚ ਜਿਹੜੇ ਅੰਜਾਮ ਤੋਂ ਵਾਕਿਫ਼ ਹੁੰਦੇ ਹੋਏ ਵੀ, ਰਤਾ ਨਾ ਡਰੇ ਜ਼ਰਾ ਈਮਾਨ ਨਾ ਡੋਲਿਆ, ਤਸੀਹੇ ਲੱਖ ਉਨਾ ਜਰੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ, ਕੀ-ਕੀ ਕੰਮ ਕੋਮ ਨੇ ਕਰੇ ਪਰ ਇਤਿਹਾਸ ਗਵਾਹ ਏ ਅੱਜ ਵੀ, ਦਿਲ ਜ਼ਾਲਮਾਂ ਦੇ ਨਾ ਭਰੇ। ©Nk hp 37 ale "

ਕਿੰਨਾ ਹੋਸਲਾ ਤੇ ਜਨੂੰਨ ਸੀ, ਉਨਾ ਰੂੰਹਾ ਚ ਜਿਹੜੇ ਅੰਜਾਮ ਤੋਂ ਵਾਕਿਫ਼ ਹੁੰਦੇ ਹੋਏ ਵੀ, ਰਤਾ ਨਾ ਡਰੇ ਜ਼ਰਾ ਈਮਾਨ ਨਾ ਡੋਲਿਆ, ਤਸੀਹੇ ਲੱਖ ਉਨਾ ਜਰੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ, ਕੀ-ਕੀ ਕੰਮ ਕੋਮ ਨੇ ਕਰੇ ਪਰ ਇਤਿਹਾਸ ਗਵਾਹ ਏ ਅੱਜ ਵੀ, ਦਿਲ ਜ਼ਾਲਮਾਂ ਦੇ ਨਾ ਭਰੇ। ©Nk hp 37 ale

#thelunarcycle

People who shared love close

More like this

Trending Topic