ਤੂੰ ਸੱਚੀ ਕਮਾਲ ਆ ਬੇਬੇ
ਤੇਰੇ ਤੋ ਬਿਨਾਂ ਕੋਈ ਨਹੀ ਸਮਝ ਸਕਿਆ ਤੇਰੇ ਪੁੱਤ ਨੂੰ
ਇੱਕ ਤੂੰ ਹੀ ਆ ਜੋ ਹਰ ਵੇਲੇ ਹੌਂਸਲਾ ਦਿੰਦੀ ਮੈਨੂੰ
ਬਾਕੀ ਸੱਭ ਇਕੱਲਾ ਛੱਡ ਜਾਂਦੇ ਦੇਖ ਦੁੱਖ ਨੂੰ
ਮੇਰਾ ਰੱਬ ਤੇ ਜੱਗ ਦੋਨੋ ਤੂੰ ਆ ਬੇਬੇ
ਮੈ ਦੁਨੀਆ ਤੇ ਯਕੀਨ ਕਰਨਾ ਛੱਡ ਤਾ
ਇੱਕ ਦੋ ਜਣੇ ਮੈਨੂੰ ਜਮਾ ਤੇਰੇ ਵਰਗੇ ਲੱਗੇ ਸੀ
ਸ਼ਾਇਦ ਮੈ ਗ਼ਲਤ ਸੀ
ਕਿਉੰਕਿ ਅੱਜ ਓਹਨਾ ਨੇ ਵੀ ਮੈਨੂੰ ਦਿਲ ਚੋ ਕੱਢ ਤਾ
m
©lyrics ✍️ Ravi Mehmi
#Flower