ਮੱਥੇ ਦਾ ਸੰਧੂਰ ਭੈਣਾਂ ਵਾਲੀ ਰੱਖੜੀ ਧਾਹਾਂ ਮਾਰ ਮਾਰ ਰੋਵੇ ਮਾਂ ਤੱਤੜੀ ਕੂੜੇ ਵਾਲੇ ਢੇਰ ਕੋਲ ਬੈਠ ਪਿੱਟਦੀ ਜੁੜਿਆ ਪਿਆ ਸੀ ਚਾਵਾਂ ਨਾਲ ਪਾਲਿਆ ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਬੁੱਢੇ ਮਾਪਿਆਂ ਨੂੰ ਝੋਰਿਆਂ ਨੇ ਖਾ ਲਿਆ @SonyG Quotes, Shayari, Story, Poem, Jokes, Memes On Nojoto