White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਹਾਰੀ ਏ
ਐਥੇ ਮਤਲਬ ਲਈ ਗਧੇ ਬਾਪ ਬਣੇ
ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ
ਤੂੰ ਆਖੇਂ ਜੀ ਜੀ ਬਹੁਤ ਕਰੇਂ
ਸੱਭ ਮਤਲਬ ਖੋਰੀ ਯਾਰੀ ਏ
ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
©'ਲਾਲੀ ਬਸੀ'
#Dosti