ਖੁੱਦ ਤੇ ਰੱਖ ਵਿਸ਼ਵਾਸ਼ ਭਲਾ ਤੂੰ ਦੁਨੀਆਂ ਤੋਂ ਕਿ ਲੈਣਾ,,
ਕਰ ਜੋ ਕਰਨਾ ਇਹ ਨਾ ਸੋਚੀਂ ਕਿ ਜੱਗ ਨੇ ਕਈ ਕਹਿਣਾ,,
ਮੰਜ਼ਿਲੋਂ ਜਾਉਂਦੇ ਪਿਛਾਂ ਨਾ ਪੁੱਟ ਲਈਂ ਪੱਗ ਸੱਜਣਾ,,,
ਨਹੀਂ ਤਾਂ ਏ ਵੇਕਾਰ ਤੇਰੇ ਲਈ ਸੱਭ ਸੱਜਣਾ,,,
ਓ ਹੈ ਵਿਸ਼ਵਾਸ਼ ਤਾਂ ਈਮਾਨ ਤੇਰਾ ਹੀ ਰੱਬ ਸੱਜਣਾ,,ਨਹੀਂ ਤਾਂ ਏ ਵੇਕਾਰ ਤੇਰੇ ਲਈ ਸੱਭ ਸੱਜਣਾ,,,
#Nojotovoice