ਜਦੋ ਮੇਰੇ ਨਾਲ ਕੀਤੀ ਉਦੋ ਨਹੀਂ ਸੋਚਿਆ ਕੇ ਮੇਰੇ ਦਿਲ ਤੇ ਕੀ ਬੀਤੁਗੀ ਕਰਕੇ ਧੋਖਾ ਨਾਲ ਮੇਰੇ ਮੈਨੂੰ ਸ਼ੇਅਰ ਬਣਾ ਗਈ ਏ ਮੇਰੇ ਦਿਲ ਤੇ ਡੁਗੀਆ ਸੱਟਾ ਲਾ ਗਈ ਏ
ਹੁਣ ਕਹਿੰਦੀ ਮੈਨੂੰ
ਤੂੰ ਨਾ ਲਿਖਿਆ ਕਰ ਏ ਗੱਲਾ ਮੇਰੀਆ ਸਕੀਆ ਪੜਦੀਆ ਨੇ
ਤੂੰ ਜੋ ਲਿਖਦਾ ਏ ਸੱਚੀਆ ਗੱਲਾ
ਉਹ ਮੇਰੇ ਦਿਲ ਤੇ ਲੱਗਦੀਆ ਨੇ
A. love
20.01.2023
1.44.pm
©Aman Love