ਮਿੱਟੀ ਦੇ ਵਿੱਚ ਮਿੱਟੀ ਹੋਣਾ ਕਿਉਂ ਤੇਰੀ ਤੇ ਮੇਰੀ ਏ ! ਨਾ | ਪੰਜਾਬੀ ਸ਼ਾਇਰੀ ਅਤੇ

"ਮਿੱਟੀ ਦੇ ਵਿੱਚ ਮਿੱਟੀ ਹੋਣਾ ਕਿਉਂ ਤੇਰੀ ਤੇ ਮੇਰੀ ਏ ! ਨਾ ਮੇਰੀ ਨਾ ਤੇਰੀ ਏ ਇਹ ਮਿੱਟੀ ਦੀ ਢੇਰੀ ਏ ! ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ ਬਸ ਐਥੇ ਹੇਰਾ ਫ਼ੇਰੀ ਏ ! ਕੋਈ ਅੱਗੇ ਕੋਈ ਪਿਛੇ ਕੁੱਝ ਸਮੇਂ ਦੀ ਦੇਰੀ ਏ ! ਚਾਨਣ ਦੇ ਵਿੱਚ ਲੱਘਜੇ ਵਧੀਆ ਸਿੰਘ, ਨਹੀਂ ਤੇ ਬਸ ਨੇਰੀ ਏ ! ©Singh Baljeet malwal"

 ਮਿੱਟੀ ਦੇ ਵਿੱਚ ਮਿੱਟੀ ਹੋਣਾ
ਕਿਉਂ ਤੇਰੀ ਤੇ ਮੇਰੀ ਏ !

ਨਾ ਮੇਰੀ ਨਾ ਤੇਰੀ ਏ
ਇਹ ਮਿੱਟੀ ਦੀ ਢੇਰੀ ਏ !

ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ
ਬਸ ਐਥੇ ਹੇਰਾ ਫ਼ੇਰੀ ਏ !

ਕੋਈ ਅੱਗੇ ਕੋਈ ਪਿਛੇ
ਕੁੱਝ ਸਮੇਂ ਦੀ ਦੇਰੀ ਏ !

ਚਾਨਣ ਦੇ ਵਿੱਚ ਲੱਘਜੇ ਵਧੀਆ
ਸਿੰਘ, ਨਹੀਂ ਤੇ ਬਸ ਨੇਰੀ ਏ !

©Singh Baljeet malwal

ਮਿੱਟੀ ਦੇ ਵਿੱਚ ਮਿੱਟੀ ਹੋਣਾ ਕਿਉਂ ਤੇਰੀ ਤੇ ਮੇਰੀ ਏ ! ਨਾ ਮੇਰੀ ਨਾ ਤੇਰੀ ਏ ਇਹ ਮਿੱਟੀ ਦੀ ਢੇਰੀ ਏ ! ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ ਬਸ ਐਥੇ ਹੇਰਾ ਫ਼ੇਰੀ ਏ ! ਕੋਈ ਅੱਗੇ ਕੋਈ ਪਿਛੇ ਕੁੱਝ ਸਮੇਂ ਦੀ ਦੇਰੀ ਏ ! ਚਾਨਣ ਦੇ ਵਿੱਚ ਲੱਘਜੇ ਵਧੀਆ ਸਿੰਘ, ਨਹੀਂ ਤੇ ਬਸ ਨੇਰੀ ਏ ! ©Singh Baljeet malwal

Singh Baljeet Malwal

People who shared love close

More like this

Trending Topic