ਸੋਹ ਆ ਸੋਹਣੀ ਲੱਗਦੀ ਐ ਸੀਸੇ ਕੋਲ ਨਾ ਜਾਇਆ ਕਰ ਸਲਵਾਰ ਤੇ ਕ

"ਸੋਹ ਆ ਸੋਹਣੀ ਲੱਗਦੀ ਐ ਸੀਸੇ ਕੋਲ ਨਾ ਜਾਇਆ ਕਰ ਸਲਵਾਰ ਤੇ ਕੁੜਤੀ ਫੱਬਦੀ ਐ ਜੀਨ ਸੀਨ ਨਾ ਪਾਇਆ ਕਰ ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ ਐਵੇ ਨਾ ਘਬਰਾਇਆ ਕਰ ਪਹਿਲਾਂ ਝੂਠ ਨਾ ਬੋਲਿਆ ਕਰ ਪਿਛੋ ਨਾ ਪਛਤਾਇਆ ਕਰ ਸੱਚ ਕਹਿਣ ਵੱਡੇ ਬੰਦਾ ਮਰ ਸਕਦਾ ਤੂੰ ਅਚਨਚੇਤ ਨਾ ਅਇਆ ਕਰ"

 ਸੋਹ ਆ ਸੋਹਣੀ ਲੱਗਦੀ ਐ
ਸੀਸੇ ਕੋਲ ਨਾ ਜਾਇਆ ਕਰ
ਸਲਵਾਰ ਤੇ ਕੁੜਤੀ ਫੱਬਦੀ ਐ
ਜੀਨ ਸੀਨ ਨਾ ਪਾਇਆ ਕਰ
ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ
ਐਵੇ ਨਾ ਘਬਰਾਇਆ ਕਰ
ਪਹਿਲਾਂ ਝੂਠ ਨਾ ਬੋਲਿਆ ਕਰ 
ਪਿਛੋ ਨਾ ਪਛਤਾਇਆ ਕਰ
ਸੱਚ ਕਹਿਣ ਵੱਡੇ ਬੰਦਾ ਮਰ ਸਕਦਾ
ਤੂੰ ਅਚਨਚੇਤ ਨਾ ਅਇਆ ਕਰ

ਸੋਹ ਆ ਸੋਹਣੀ ਲੱਗਦੀ ਐ ਸੀਸੇ ਕੋਲ ਨਾ ਜਾਇਆ ਕਰ ਸਲਵਾਰ ਤੇ ਕੁੜਤੀ ਫੱਬਦੀ ਐ ਜੀਨ ਸੀਨ ਨਾ ਪਾਇਆ ਕਰ ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ ਐਵੇ ਨਾ ਘਬਰਾਇਆ ਕਰ ਪਹਿਲਾਂ ਝੂਠ ਨਾ ਬੋਲਿਆ ਕਰ ਪਿਛੋ ਨਾ ਪਛਤਾਇਆ ਕਰ ਸੱਚ ਕਹਿਣ ਵੱਡੇ ਬੰਦਾ ਮਰ ਸਕਦਾ ਤੂੰ ਅਚਨਚੇਤ ਨਾ ਅਇਆ ਕਰ

#mahishayer #besumarishq #sirfchai #sabaralisabar

People who shared love close

More like this

Trending Topic