ਤਕਦੀਰ ਦਿਨੋ-ਦਿਨੀਂ ਨਵੀਂ ਮੁਸੀਬਤ ਸੰਗ ਗੰਢੀ ਜਾਂਦੀ ਫ਼ਿਕਰਾਂ ਦੇ ਰੱਸੇ ਨਾਲ ਜਿੰਦ ਸੂਲੀ ਟੰਗੀ ਜਾਂਦੀ, ਮਾਨਾਂ ਚੁੱਪ-ਚਪੀਤੇ ਬੱਸ ਵੇਖੀ ਜਾਂਦੇ ਆਂ ਜਿਵੇਂ-ਕਿਵੇਂ ਵੀ ਆ ਯਾਰਾ ਲੰਘੀ ਜਾਂਦੀ...!! ©Harsimran Singh Maan #farmersprotest #punjab #Punjabi Quotes, Shayari, Story, Poem, Jokes, Memes On Nojoto