ਜਗਦਾ ਅੰਬਰਾਂ ਤੇ ਤਾਰਾ ਟਾਵਾਂ ਟਾਵਾਂ, ਤੇਰੇ ਇਸ਼ਕ ਦਾ ਮਿੱਠ | ਪੰਜਾਬੀ Shayari

"ਜਗਦਾ ਅੰਬਰਾਂ ਤੇ ਤਾਰਾ ਟਾਵਾਂ ਟਾਵਾਂ, ਤੇਰੇ ਇਸ਼ਕ ਦਾ ਮਿੱਠਾ ਗੀਤ ਮੈਂ ਗਾਵਾਂ। ਖਾਈ ਜਾਂਦੀ ਮੈਨੂੰ ਤੇਰੀ ਫਿਕਰ ਤੋੜ ਕੇ, ਸੋਹਣਿਆ ਸੱਜਣਾ ਕੋਈ ਭੇਜ ਸਰਨਾਵਾਂ। ਸ਼ਾਲਾ ਤੂੰ ਮੇਰੀ ਅੱਖਾਂ ਸਾਹਵੇਂ ਬੈਠਾ ਹੋਵੇਂ, ਤੇ ਸੱਜਣਾ ਬਸ ਫਿਰ ਤੈਨੂੰ ਦੇਖੀ ਜਾਵਾਂ। ਮੇਰੀਆਂ ਬਾਹਾਂ ਸੱਚੀ ਤਰਸ ਗਈਆਂ ਨੇ, ਆਜਾ ਸੱਜਣਾ ਮੈਂ ਤੈਨੂੰ ਗਲਵੱਕੜੀ ਪਾਵਾਂ। ਹਾਏ ਕਿਧਰੇ ਮੇਰੇ ਕੋਲ ਕੋਈ ਜਾਦੂ ਹੋਵੇ, ਸੱਜਣਾ ਨੂੰ ਮਿਲਣ ਵਤਨੋਂ ਪਾਰ ਮੈਂ ਜਾਵਾਂ। ©ਰਵਿੰਦਰ ਸਿੰਘ (RAVI)"

 ਜਗਦਾ ਅੰਬਰਾਂ ਤੇ ਤਾਰਾ ਟਾਵਾਂ ਟਾਵਾਂ,
ਤੇਰੇ ਇਸ਼ਕ ਦਾ ਮਿੱਠਾ ਗੀਤ ਮੈਂ ਗਾਵਾਂ।

ਖਾਈ ਜਾਂਦੀ ਮੈਨੂੰ ਤੇਰੀ ਫਿਕਰ ਤੋੜ ਕੇ,
ਸੋਹਣਿਆ ਸੱਜਣਾ ਕੋਈ ਭੇਜ ਸਰਨਾਵਾਂ।

ਸ਼ਾਲਾ ਤੂੰ ਮੇਰੀ ਅੱਖਾਂ ਸਾਹਵੇਂ ਬੈਠਾ ਹੋਵੇਂ,
ਤੇ ਸੱਜਣਾ ਬਸ ਫਿਰ ਤੈਨੂੰ ਦੇਖੀ ਜਾਵਾਂ।

ਮੇਰੀਆਂ ਬਾਹਾਂ ਸੱਚੀ ਤਰਸ ਗਈਆਂ ਨੇ,
ਆਜਾ ਸੱਜਣਾ ਮੈਂ ਤੈਨੂੰ ਗਲਵੱਕੜੀ ਪਾਵਾਂ।

ਹਾਏ ਕਿਧਰੇ ਮੇਰੇ ਕੋਲ ਕੋਈ ਜਾਦੂ ਹੋਵੇ,
ਸੱਜਣਾ ਨੂੰ ਮਿਲਣ ਵਤਨੋਂ ਪਾਰ ਮੈਂ ਜਾਵਾਂ।

©ਰਵਿੰਦਰ ਸਿੰਘ (RAVI)

ਜਗਦਾ ਅੰਬਰਾਂ ਤੇ ਤਾਰਾ ਟਾਵਾਂ ਟਾਵਾਂ, ਤੇਰੇ ਇਸ਼ਕ ਦਾ ਮਿੱਠਾ ਗੀਤ ਮੈਂ ਗਾਵਾਂ। ਖਾਈ ਜਾਂਦੀ ਮੈਨੂੰ ਤੇਰੀ ਫਿਕਰ ਤੋੜ ਕੇ, ਸੋਹਣਿਆ ਸੱਜਣਾ ਕੋਈ ਭੇਜ ਸਰਨਾਵਾਂ। ਸ਼ਾਲਾ ਤੂੰ ਮੇਰੀ ਅੱਖਾਂ ਸਾਹਵੇਂ ਬੈਠਾ ਹੋਵੇਂ, ਤੇ ਸੱਜਣਾ ਬਸ ਫਿਰ ਤੈਨੂੰ ਦੇਖੀ ਜਾਵਾਂ। ਮੇਰੀਆਂ ਬਾਹਾਂ ਸੱਚੀ ਤਰਸ ਗਈਆਂ ਨੇ, ਆਜਾ ਸੱਜਣਾ ਮੈਂ ਤੈਨੂੰ ਗਲਵੱਕੜੀ ਪਾਵਾਂ। ਹਾਏ ਕਿਧਰੇ ਮੇਰੇ ਕੋਲ ਕੋਈ ਜਾਦੂ ਹੋਵੇ, ਸੱਜਣਾ ਨੂੰ ਮਿਲਣ ਵਤਨੋਂ ਪਾਰ ਮੈਂ ਜਾਵਾਂ। ©ਰਵਿੰਦਰ ਸਿੰਘ (RAVI)

#Dream

People who shared love close

More like this

Trending Topic