ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ

"ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ। ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ, ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ । ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ, ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ। ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ, ਆਪਣੀ ਕੌਮ ਦੀਆਂ ਦਾਸਤਾਨਾਂ ਤੋਂ। ਸਿਰ ਝੁਕਾ ਕੇ ਵਾਰੇ ਜਾਵਾਂ ਮੈ, ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ। ✍ਫਤਹਿ✍"

 ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ,
ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ।
ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ,
ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ ।
ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ,
ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ।
ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ,
ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।
ਸਿਰ ਝੁਕਾ ਕੇ ਵਾਰੇ ਜਾਵਾਂ ਮੈ,
ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ।
✍ਫਤਹਿ✍

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ। ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ, ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ । ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ, ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ। ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ, ਆਪਣੀ ਕੌਮ ਦੀਆਂ ਦਾਸਤਾਨਾਂ ਤੋਂ। ਸਿਰ ਝੁਕਾ ਕੇ ਵਾਰੇ ਜਾਵਾਂ ਮੈ, ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ। ✍ਫਤਹਿ✍

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ,
ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ।
ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ,
ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ ।
ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ,
ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ।
ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ,
ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।

People who shared love close

More like this

Trending Topic