ਮੈਂ ਕਿੱਦਾਂ ਕਰਾ ਇਜ਼ਹਾਰ ਉਹਨੂੰ, ਜੋ ਮੇਰੇ ਤੋਂ ਚੰਗੇ ਗੀਤ ਲ | ਪੰਜਾਬੀ ਪਿਆਰ ਅਤੇ ਰ

"ਮੈਂ ਕਿੱਦਾਂ ਕਰਾ ਇਜ਼ਹਾਰ ਉਹਨੂੰ, ਜੋ ਮੇਰੇ ਤੋਂ ਚੰਗੇ ਗੀਤ ਲਿਖਵਾਉਣ ਲੱਗ ਪਈ, ਜੋ ਦੂਰ ਦੂਰ ਰਹਿੰਦੀ ਸੀ, ਹੁਣ ਮੇਰੇ ਸੁਪਨਿਆਂ ਦੇ ਵਿੱਚ ਆਉਣ ਲੱਗ ਪਈ, ਪਹਿਲਾਂ ਸੰਗਦੀ ਸੰਗਦੀ ਕਰਦੀ ਸੀ ਜੋ ਗੱਲਾਂ, ਹੁਣ ਗੱਲੀ-ਬਾਤੀ ਬੁਝਾਰਤਾਂ ਪਾਉਣ ਲੱਗ ਪਈ.... ਲੋਕਾਂ ਤੋਂ ਉਹ ਵੀ ਡਰਦੀ ਤਾਹੀੰਓ ਕਹਿੰਦੀ ਨਾ, ਲੱਗਦਾ ਉਹ ਵੀ ਮੈਂਨੂੰ ਹੁਣ ਚਾਹੁਣ ਲੱਗ ਪਈ... ਅਮਨ ਮਾਜਰਾ ©Aman Majra"

 ਮੈਂ ਕਿੱਦਾਂ ਕਰਾ ਇਜ਼ਹਾਰ ਉਹਨੂੰ,
ਜੋ ਮੇਰੇ ਤੋਂ ਚੰਗੇ ਗੀਤ ਲਿਖਵਾਉਣ ਲੱਗ ਪਈ,

ਜੋ ਦੂਰ ਦੂਰ ਰਹਿੰਦੀ ਸੀ,
ਹੁਣ ਮੇਰੇ ਸੁਪਨਿਆਂ ਦੇ ਵਿੱਚ ਆਉਣ ਲੱਗ ਪਈ,

ਪਹਿਲਾਂ ਸੰਗਦੀ ਸੰਗਦੀ ਕਰਦੀ ਸੀ ਜੋ ਗੱਲਾਂ,
ਹੁਣ ਗੱਲੀ-ਬਾਤੀ ਬੁਝਾਰਤਾਂ ਪਾਉਣ ਲੱਗ ਪਈ....

ਲੋਕਾਂ ਤੋਂ ਉਹ ਵੀ ਡਰਦੀ ਤਾਹੀੰਓ ਕਹਿੰਦੀ ਨਾ, 
ਲੱਗਦਾ ਉਹ ਵੀ ਮੈਂਨੂੰ ਹੁਣ ਚਾਹੁਣ ਲੱਗ ਪਈ...
                      ਅਮਨ ਮਾਜਰਾ

©Aman Majra

ਮੈਂ ਕਿੱਦਾਂ ਕਰਾ ਇਜ਼ਹਾਰ ਉਹਨੂੰ, ਜੋ ਮੇਰੇ ਤੋਂ ਚੰਗੇ ਗੀਤ ਲਿਖਵਾਉਣ ਲੱਗ ਪਈ, ਜੋ ਦੂਰ ਦੂਰ ਰਹਿੰਦੀ ਸੀ, ਹੁਣ ਮੇਰੇ ਸੁਪਨਿਆਂ ਦੇ ਵਿੱਚ ਆਉਣ ਲੱਗ ਪਈ, ਪਹਿਲਾਂ ਸੰਗਦੀ ਸੰਗਦੀ ਕਰਦੀ ਸੀ ਜੋ ਗੱਲਾਂ, ਹੁਣ ਗੱਲੀ-ਬਾਤੀ ਬੁਝਾਰਤਾਂ ਪਾਉਣ ਲੱਗ ਪਈ.... ਲੋਕਾਂ ਤੋਂ ਉਹ ਵੀ ਡਰਦੀ ਤਾਹੀੰਓ ਕਹਿੰਦੀ ਨਾ, ਲੱਗਦਾ ਉਹ ਵੀ ਮੈਂਨੂੰ ਹੁਣ ਚਾਹੁਣ ਲੱਗ ਪਈ... ਅਮਨ ਮਾਜਰਾ ©Aman Majra

ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਪੰਜਾਬੀ ਕਵਿਤਾ ਪਿਆਰ

People who shared love close

More like this

Trending Topic