ਬਾਬੇ ਨਾਨਕ ਦੀ ਸਿਫਾਰਿਸ਼ ਕਹਾਣੀ : ਡਾਕਟਰ ਸ਼ਿਵਜੀਤ ਸਿੰਘ..

"ਬਾਬੇ ਨਾਨਕ ਦੀ ਸਿਫਾਰਿਸ਼ ਕਹਾਣੀ : ਡਾਕਟਰ ਸ਼ਿਵਜੀਤ ਸਿੰਘ.. ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ “ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ! ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ ਰਾਂਹੀ ਬੰਗਲੌਰ ਜਾ ਰਹੇ ਸਨ.. ਕੋਲ ਬੈਠੀ ਨਾਲਦੀ ਸਹਿ ਸੁਭਾ ਆਖਣ ਲੱਗੀ..”ਤੁਹਾਡੇ ਮਸੂਰੀ ਵਾਲੀ ਅਕੈਡਮੀਂ ਵਿਚੋਂ ਕਿੰਨੇ ਸਾਰੇ ਅਫਸਰ ਬਣ ਹਰ ਥਾਂ ਵੱਡੇ ਵੱਡੇ ਅਫਸਰ ਲਗੇ ਹੋਏ ਨੇ..ਕੋਈ ਬੇੰਗਲੌਰੋਂ ਸਿਫਾਰਿਸ਼ ਹੀ ਲੱਭ ਲਵੋਂ..” ਹੱਸਦੇ ਹੋਏ ਆਖਣ ਲੱਗੇ “ਜਿਊਣ ਜੋਗੀਏ ਹੋਂਸਲਾ ਰੱਖ..ਬਾਬਾ ਨਾਨਕ ਭਲੀ ਕਰੇਗਾ..” ਮਜਾਕੀਏ ਲਹਿਜੇ ਵਿਚ ਉਲਾਹਮਾਂ ਦਿੱਤਾ ਕੇ “ਹਰ ਥਾਂ ਬਾਬਾ ਨਾਨਕ..ਤੁਹਾਨੂੰ ਸਾਰੀ ਦੁਨੀਆ ਵਿਚ ਬਾਬੇ ਨਾਨਕ ਤੋਂ ਇਲਾਵਾ ਕੋਈ ਜਾਣਦਾ ਹੀ ਨਹੀਂ?” ਆਖਣ ਲੱਗੇ “ਭਲੀਏ ਲੋਕੇ ਜੇ ਮੇਰਾ ਨਾਨਕ ਮੇਰੇ ਵੱਲ ਏ ਤਾਂ ਫੇਰ ਮੈਨੂੰ ਕਿਸੇ ਹੋਰ ਸਿਫਾਰਿਸ਼ ਦੀ ਕੋਈ ਲੋੜ ਨਹੀਂ” ਬੰਗਲੌਰ ਪਹੁੰਚੇ..ਅੱਗੇ ਮੁਕਾਬਲਾ ਬੜਾ ਸਖਤ..ਕਿੰਨੇ ਸਾਰੇ ਉਮੀਦਵਾਰ..ਅਖੀਰ ਕਰਾਮਾਤ ਹੋ ਹੀ ਗਈ..ਬੇਟੀ ਦਾ ਨੰਬਰ ਲੱਗ ਗਿਆ! ਅਗਲੇ ਸਾਲ ਜਦੋਂ ਪੇਰੇੰਟ ਟੀਚਰਚ ਮੀਟਿੰਗ ਵਿਚ ਸੰਸਥਾ ਦੇ ਡਾਇਰੈਕਟਰ ਨੂੰ ਮਿਲੇ ਤਾਂ ਪੁੱਛਿਆ ਕੇ “ਓਦੋਂ ਏਨੇ ਸਖਤ ਮੁਕਾਬਲੇ ਵਿਚ ਸਾਡੀ ਬੇਟੀ ਦਾ ਨੰਬਰ ਕਿੱਦਾਂ ਲੱਗਾ ਗਿਆ..?” ਆਖਣ ਲੱਗਾ ਕੇ ਤਿੰਨ ਪੜਾਵੀ ਇੰਟਰਵਿਯੂ ਦੇ ਆਖਰੀ ਦੌਰ ਵਿਚ ਪਹੁੰਚੇ ਚਾਰ ਉਮੀਦਵਾਰਾਂ ਦੇ ਨੰਬਰ ਬਰਾਬਰ ਸਨ..ਯੋਗਤਾ ਬਰਾਬਰ..ਹੋਰ ਸਾਰੀਆਂ ਸ਼ਰਤਾਂ ਵੀ ਬਰੋਬਰ..ਸਾਰਾ ਸਿਲੈਕਸ਼ਨ ਬੋਰਡ ਸ਼ਸ਼ੋਪੰਝ ਵਿਚ ਪੈ ਗਿਆ ਕੇ ਹੁਣ ਕਿਸਨੂੰ ਰੱਖੀਏ.. ਫੇਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕੇ ਜਿਸ ਉਮੀਦਵਾਰ ਦੀ ਕੋਈ ਸਿਫਾਰਿਸ਼ ਨਹੀਂ ਉਸਨੂੰ ਰੱਖ ਲੈਂਦੇ ਹਾਂ..ਕਿਓੰਕੇ ਸਿਫ਼ਾਰਿਸ਼ੀ ਤੇ ਕੀਤੇ ਹੋਰ ਵੀ ਫਿੱਟ ਹੋ ਜਾਊ.. ਬਾਕੀ ਤਿੰਨ ਵਾਸਤੇ ਤੇ ਕਿੰਨੇ ਸਾਰੇ ਰਾਜਾਂ ਦੇ ਚੀਫ ਸੈਕਟਰੀ,ਰਾਜਪਾਲ ਅਤੇ ਪਾਲਿਟੀਸ਼ਨ ਸਿਫਾਰਿਸ਼ ਤੇ ਸਨ ਪਰ ਤੁਹਾਡੀ ਧੀ ਵਾਸਤੇ ਕੋਈ ਸਿਫਾਰਿਸ਼ ਨਹੀਂ ਸੀ..ਸੋ ਅਸੀ ਤੁਹਾਡੀ ਧੀ ਨੂੰ ਚੁਣ ਲਿਆ! ਡਾਕਟਰ ਸਾਬ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਤੇ ਫੇਰ ਆਖਣ ਲੱਗੇ ਕੇ ਦੋਸਤਾ ਤੂੰ ਕੀ ਜਾਣੇ ਮੇਰੇ ਕੋਲ ਕਿੰਨੀ ਵੱਡੀ ਸਿਫਾਰਿਸ਼ ਸੀ..ਉਹ ਸਿਫਾਰਿਸ਼ ਜਿਹੜੀ ਜਿਥੇ ਵੀ ਲੱਗ ਜਾਵੇ ਅਗਲੇ ਨੂੰ ਮੰਨਣੀ ਹੀ ਪੈਂਦੀ..ਬਾਬੇ ਨਾਨਕ ਦੀ"

 ਬਾਬੇ ਨਾਨਕ ਦੀ ਸਿਫਾਰਿਸ਼ ਕਹਾਣੀ  : ਡਾਕਟਰ ਸ਼ਿਵਜੀਤ ਸਿੰਘ..
ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ “ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ!
ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ ਰਾਂਹੀ ਬੰਗਲੌਰ ਜਾ ਰਹੇ ਸਨ..
ਕੋਲ ਬੈਠੀ ਨਾਲਦੀ ਸਹਿ ਸੁਭਾ ਆਖਣ ਲੱਗੀ..”ਤੁਹਾਡੇ ਮਸੂਰੀ ਵਾਲੀ ਅਕੈਡਮੀਂ ਵਿਚੋਂ ਕਿੰਨੇ ਸਾਰੇ ਅਫਸਰ ਬਣ ਹਰ ਥਾਂ ਵੱਡੇ ਵੱਡੇ ਅਫਸਰ ਲਗੇ ਹੋਏ ਨੇ..ਕੋਈ ਬੇੰਗਲੌਰੋਂ ਸਿਫਾਰਿਸ਼ ਹੀ ਲੱਭ ਲਵੋਂ..”
ਹੱਸਦੇ ਹੋਏ ਆਖਣ ਲੱਗੇ “ਜਿਊਣ ਜੋਗੀਏ ਹੋਂਸਲਾ ਰੱਖ..ਬਾਬਾ ਨਾਨਕ ਭਲੀ ਕਰੇਗਾ..”
ਮਜਾਕੀਏ ਲਹਿਜੇ ਵਿਚ ਉਲਾਹਮਾਂ ਦਿੱਤਾ ਕੇ “ਹਰ ਥਾਂ ਬਾਬਾ ਨਾਨਕ..ਤੁਹਾਨੂੰ ਸਾਰੀ ਦੁਨੀਆ ਵਿਚ ਬਾਬੇ ਨਾਨਕ ਤੋਂ ਇਲਾਵਾ ਕੋਈ ਜਾਣਦਾ ਹੀ ਨਹੀਂ?”
ਆਖਣ ਲੱਗੇ “ਭਲੀਏ ਲੋਕੇ ਜੇ ਮੇਰਾ ਨਾਨਕ ਮੇਰੇ ਵੱਲ ਏ ਤਾਂ ਫੇਰ ਮੈਨੂੰ ਕਿਸੇ ਹੋਰ ਸਿਫਾਰਿਸ਼ ਦੀ ਕੋਈ ਲੋੜ ਨਹੀਂ”
ਬੰਗਲੌਰ ਪਹੁੰਚੇ..ਅੱਗੇ ਮੁਕਾਬਲਾ ਬੜਾ ਸਖਤ..ਕਿੰਨੇ ਸਾਰੇ ਉਮੀਦਵਾਰ..ਅਖੀਰ ਕਰਾਮਾਤ ਹੋ ਹੀ ਗਈ..ਬੇਟੀ ਦਾ ਨੰਬਰ ਲੱਗ ਗਿਆ!
ਅਗਲੇ ਸਾਲ ਜਦੋਂ ਪੇਰੇੰਟ ਟੀਚਰਚ ਮੀਟਿੰਗ ਵਿਚ ਸੰਸਥਾ ਦੇ ਡਾਇਰੈਕਟਰ ਨੂੰ ਮਿਲੇ ਤਾਂ ਪੁੱਛਿਆ ਕੇ “ਓਦੋਂ ਏਨੇ ਸਖਤ ਮੁਕਾਬਲੇ ਵਿਚ ਸਾਡੀ ਬੇਟੀ ਦਾ ਨੰਬਰ ਕਿੱਦਾਂ ਲੱਗਾ ਗਿਆ..?”
ਆਖਣ ਲੱਗਾ ਕੇ ਤਿੰਨ ਪੜਾਵੀ ਇੰਟਰਵਿਯੂ ਦੇ ਆਖਰੀ ਦੌਰ ਵਿਚ ਪਹੁੰਚੇ ਚਾਰ ਉਮੀਦਵਾਰਾਂ ਦੇ ਨੰਬਰ ਬਰਾਬਰ ਸਨ..ਯੋਗਤਾ ਬਰਾਬਰ..ਹੋਰ ਸਾਰੀਆਂ ਸ਼ਰਤਾਂ ਵੀ ਬਰੋਬਰ..ਸਾਰਾ ਸਿਲੈਕਸ਼ਨ ਬੋਰਡ ਸ਼ਸ਼ੋਪੰਝ ਵਿਚ ਪੈ ਗਿਆ ਕੇ ਹੁਣ ਕਿਸਨੂੰ ਰੱਖੀਏ..
ਫੇਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕੇ ਜਿਸ ਉਮੀਦਵਾਰ ਦੀ ਕੋਈ ਸਿਫਾਰਿਸ਼ ਨਹੀਂ ਉਸਨੂੰ ਰੱਖ ਲੈਂਦੇ ਹਾਂ..ਕਿਓੰਕੇ ਸਿਫ਼ਾਰਿਸ਼ੀ ਤੇ ਕੀਤੇ ਹੋਰ ਵੀ ਫਿੱਟ ਹੋ ਜਾਊ..
ਬਾਕੀ ਤਿੰਨ ਵਾਸਤੇ ਤੇ ਕਿੰਨੇ ਸਾਰੇ ਰਾਜਾਂ ਦੇ ਚੀਫ ਸੈਕਟਰੀ,ਰਾਜਪਾਲ ਅਤੇ ਪਾਲਿਟੀਸ਼ਨ ਸਿਫਾਰਿਸ਼ ਤੇ ਸਨ ਪਰ ਤੁਹਾਡੀ ਧੀ ਵਾਸਤੇ ਕੋਈ ਸਿਫਾਰਿਸ਼ ਨਹੀਂ ਸੀ..ਸੋ ਅਸੀ ਤੁਹਾਡੀ ਧੀ ਨੂੰ ਚੁਣ ਲਿਆ!
ਡਾਕਟਰ ਸਾਬ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਤੇ ਫੇਰ ਆਖਣ ਲੱਗੇ ਕੇ ਦੋਸਤਾ ਤੂੰ ਕੀ ਜਾਣੇ ਮੇਰੇ ਕੋਲ ਕਿੰਨੀ ਵੱਡੀ ਸਿਫਾਰਿਸ਼ ਸੀ..ਉਹ ਸਿਫਾਰਿਸ਼ ਜਿਹੜੀ ਜਿਥੇ ਵੀ ਲੱਗ ਜਾਵੇ ਅਗਲੇ ਨੂੰ ਮੰਨਣੀ ਹੀ ਪੈਂਦੀ..ਬਾਬੇ ਨਾਨਕ ਦੀ

ਬਾਬੇ ਨਾਨਕ ਦੀ ਸਿਫਾਰਿਸ਼ ਕਹਾਣੀ : ਡਾਕਟਰ ਸ਼ਿਵਜੀਤ ਸਿੰਘ.. ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ “ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ! ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ ਰਾਂਹੀ ਬੰਗਲੌਰ ਜਾ ਰਹੇ ਸਨ.. ਕੋਲ ਬੈਠੀ ਨਾਲਦੀ ਸਹਿ ਸੁਭਾ ਆਖਣ ਲੱਗੀ..”ਤੁਹਾਡੇ ਮਸੂਰੀ ਵਾਲੀ ਅਕੈਡਮੀਂ ਵਿਚੋਂ ਕਿੰਨੇ ਸਾਰੇ ਅਫਸਰ ਬਣ ਹਰ ਥਾਂ ਵੱਡੇ ਵੱਡੇ ਅਫਸਰ ਲਗੇ ਹੋਏ ਨੇ..ਕੋਈ ਬੇੰਗਲੌਰੋਂ ਸਿਫਾਰਿਸ਼ ਹੀ ਲੱਭ ਲਵੋਂ..” ਹੱਸਦੇ ਹੋਏ ਆਖਣ ਲੱਗੇ “ਜਿਊਣ ਜੋਗੀਏ ਹੋਂਸਲਾ ਰੱਖ..ਬਾਬਾ ਨਾਨਕ ਭਲੀ ਕਰੇਗਾ..” ਮਜਾਕੀਏ ਲਹਿਜੇ ਵਿਚ ਉਲਾਹਮਾਂ ਦਿੱਤਾ ਕੇ “ਹਰ ਥਾਂ ਬਾਬਾ ਨਾਨਕ..ਤੁਹਾਨੂੰ ਸਾਰੀ ਦੁਨੀਆ ਵਿਚ ਬਾਬੇ ਨਾਨਕ ਤੋਂ ਇਲਾਵਾ ਕੋਈ ਜਾਣਦਾ ਹੀ ਨਹੀਂ?” ਆਖਣ ਲੱਗੇ “ਭਲੀਏ ਲੋਕੇ ਜੇ ਮੇਰਾ ਨਾਨਕ ਮੇਰੇ ਵੱਲ ਏ ਤਾਂ ਫੇਰ ਮੈਨੂੰ ਕਿਸੇ ਹੋਰ ਸਿਫਾਰਿਸ਼ ਦੀ ਕੋਈ ਲੋੜ ਨਹੀਂ” ਬੰਗਲੌਰ ਪਹੁੰਚੇ..ਅੱਗੇ ਮੁਕਾਬਲਾ ਬੜਾ ਸਖਤ..ਕਿੰਨੇ ਸਾਰੇ ਉਮੀਦਵਾਰ..ਅਖੀਰ ਕਰਾਮਾਤ ਹੋ ਹੀ ਗਈ..ਬੇਟੀ ਦਾ ਨੰਬਰ ਲੱਗ ਗਿਆ! ਅਗਲੇ ਸਾਲ ਜਦੋਂ ਪੇਰੇੰਟ ਟੀਚਰਚ ਮੀਟਿੰਗ ਵਿਚ ਸੰਸਥਾ ਦੇ ਡਾਇਰੈਕਟਰ ਨੂੰ ਮਿਲੇ ਤਾਂ ਪੁੱਛਿਆ ਕੇ “ਓਦੋਂ ਏਨੇ ਸਖਤ ਮੁਕਾਬਲੇ ਵਿਚ ਸਾਡੀ ਬੇਟੀ ਦਾ ਨੰਬਰ ਕਿੱਦਾਂ ਲੱਗਾ ਗਿਆ..?” ਆਖਣ ਲੱਗਾ ਕੇ ਤਿੰਨ ਪੜਾਵੀ ਇੰਟਰਵਿਯੂ ਦੇ ਆਖਰੀ ਦੌਰ ਵਿਚ ਪਹੁੰਚੇ ਚਾਰ ਉਮੀਦਵਾਰਾਂ ਦੇ ਨੰਬਰ ਬਰਾਬਰ ਸਨ..ਯੋਗਤਾ ਬਰਾਬਰ..ਹੋਰ ਸਾਰੀਆਂ ਸ਼ਰਤਾਂ ਵੀ ਬਰੋਬਰ..ਸਾਰਾ ਸਿਲੈਕਸ਼ਨ ਬੋਰਡ ਸ਼ਸ਼ੋਪੰਝ ਵਿਚ ਪੈ ਗਿਆ ਕੇ ਹੁਣ ਕਿਸਨੂੰ ਰੱਖੀਏ.. ਫੇਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕੇ ਜਿਸ ਉਮੀਦਵਾਰ ਦੀ ਕੋਈ ਸਿਫਾਰਿਸ਼ ਨਹੀਂ ਉਸਨੂੰ ਰੱਖ ਲੈਂਦੇ ਹਾਂ..ਕਿਓੰਕੇ ਸਿਫ਼ਾਰਿਸ਼ੀ ਤੇ ਕੀਤੇ ਹੋਰ ਵੀ ਫਿੱਟ ਹੋ ਜਾਊ.. ਬਾਕੀ ਤਿੰਨ ਵਾਸਤੇ ਤੇ ਕਿੰਨੇ ਸਾਰੇ ਰਾਜਾਂ ਦੇ ਚੀਫ ਸੈਕਟਰੀ,ਰਾਜਪਾਲ ਅਤੇ ਪਾਲਿਟੀਸ਼ਨ ਸਿਫਾਰਿਸ਼ ਤੇ ਸਨ ਪਰ ਤੁਹਾਡੀ ਧੀ ਵਾਸਤੇ ਕੋਈ ਸਿਫਾਰਿਸ਼ ਨਹੀਂ ਸੀ..ਸੋ ਅਸੀ ਤੁਹਾਡੀ ਧੀ ਨੂੰ ਚੁਣ ਲਿਆ! ਡਾਕਟਰ ਸਾਬ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਤੇ ਫੇਰ ਆਖਣ ਲੱਗੇ ਕੇ ਦੋਸਤਾ ਤੂੰ ਕੀ ਜਾਣੇ ਮੇਰੇ ਕੋਲ ਕਿੰਨੀ ਵੱਡੀ ਸਿਫਾਰਿਸ਼ ਸੀ..ਉਹ ਸਿਫਾਰਿਸ਼ ਜਿਹੜੀ ਜਿਥੇ ਵੀ ਲੱਗ ਜਾਵੇ ਅਗਲੇ ਨੂੰ ਮੰਨਣੀ ਹੀ ਪੈਂਦੀ..ਬਾਬੇ ਨਾਨਕ ਦੀ

People who shared love close

More like this

Trending Topic