Book quotes ਨਵਾਂ ਨਵਾਂ ਏ ਸ਼ਾਇਰੀ ਵਿੱਚ ਅਜੇ ਪੈਰ ਧਰਿਆ, ਮ | ਪੰਜਾਬੀ ਕੋਟਸ

"Book quotes ਨਵਾਂ ਨਵਾਂ ਏ ਸ਼ਾਇਰੀ ਵਿੱਚ ਅਜੇ ਪੈਰ ਧਰਿਆ, ਮੇਰਾ ਵੀ ਲਿਖਣ ਨੂੰ ਅੱਜ ਜੀ ਕਰਿਆ, ਸਮਝ ਨਾ ਅਜੇ ਕਿਵੇਂ ਜਾਂਦਾ, ਅੱਖਰਾਂ ਨੂੰ ਤੁੱਕ ਚ ਮੜ੍ਹਿਆ, ਕੀ ਕੀ ਸਹਿਣਾ ਪੈਂਦਾ, ਤੇ ਕੀ ਕੀ ਕਿਸੇ ਲਈ ਜਾਂਦਾ ਕਰਿਆ, ਕਿਸਨੂੰ ਦੇਣਾ ਫੈਸਲਾ ਜਿੱਤ ਦਾ, ਤੇ ਕਿਸਨੂੰ ਕਹਿਣਾ ਹਰਿਆ, ਕਿੱਦਾਂ ਹੰਢਾਉਣਾ ਦਰਦ ਕਿਸੇ ਦਾ, ਤੇ ਕਿਵੇਂ ਲਿਖਣਾ ਜੋ ਕੁੱਝ ਜਰਿਆ, ਕਿਵੇਂ ਲਿਖਣਾ ਤੇ ਸੁਣਾਉਣਾ ਸੱਚ ਸਭ ਨੂੰ ਮਾਜਰੇ ਵਾਲਿਆ, ਕੇ ਪਤਾ ਲੱਗ ਜੇ ਕੌਣ ਜਾਗਦਾ ਤੇ ਕੌਣ ਹੈ ਮਰਿਆ.. ਅਮਨ ਮਾਜਰਾ ©Aman Majra"

 Book quotes ਨਵਾਂ ਨਵਾਂ ਏ ਸ਼ਾਇਰੀ ਵਿੱਚ ਅਜੇ ਪੈਰ ਧਰਿਆ,
ਮੇਰਾ ਵੀ ਲਿਖਣ ਨੂੰ ਅੱਜ ਜੀ ਕਰਿਆ,

ਸਮਝ ਨਾ ਅਜੇ ਕਿਵੇਂ ਜਾਂਦਾ,
ਅੱਖਰਾਂ ਨੂੰ ਤੁੱਕ ਚ ਮੜ੍ਹਿਆ,

ਕੀ ਕੀ ਸਹਿਣਾ ਪੈਂਦਾ,
ਤੇ ਕੀ ਕੀ ਕਿਸੇ ਲਈ ਜਾਂਦਾ ਕਰਿਆ,

ਕਿਸਨੂੰ ਦੇਣਾ ਫੈਸਲਾ ਜਿੱਤ ਦਾ,
ਤੇ ਕਿਸਨੂੰ ਕਹਿਣਾ ਹਰਿਆ,

ਕਿੱਦਾਂ ਹੰਢਾਉਣਾ ਦਰਦ ਕਿਸੇ ਦਾ,
ਤੇ ਕਿਵੇਂ ਲਿਖਣਾ ਜੋ ਕੁੱਝ ਜਰਿਆ,

ਕਿਵੇਂ ਲਿਖਣਾ ਤੇ ਸੁਣਾਉਣਾ ਸੱਚ ਸਭ ਨੂੰ ਮਾਜਰੇ ਵਾਲਿਆ,
ਕੇ ਪਤਾ ਲੱਗ ਜੇ ਕੌਣ ਜਾਗਦਾ ਤੇ ਕੌਣ ਹੈ ਮਰਿਆ..
 ਅਮਨ ਮਾਜਰਾ

©Aman Majra

Book quotes ਨਵਾਂ ਨਵਾਂ ਏ ਸ਼ਾਇਰੀ ਵਿੱਚ ਅਜੇ ਪੈਰ ਧਰਿਆ, ਮੇਰਾ ਵੀ ਲਿਖਣ ਨੂੰ ਅੱਜ ਜੀ ਕਰਿਆ, ਸਮਝ ਨਾ ਅਜੇ ਕਿਵੇਂ ਜਾਂਦਾ, ਅੱਖਰਾਂ ਨੂੰ ਤੁੱਕ ਚ ਮੜ੍ਹਿਆ, ਕੀ ਕੀ ਸਹਿਣਾ ਪੈਂਦਾ, ਤੇ ਕੀ ਕੀ ਕਿਸੇ ਲਈ ਜਾਂਦਾ ਕਰਿਆ, ਕਿਸਨੂੰ ਦੇਣਾ ਫੈਸਲਾ ਜਿੱਤ ਦਾ, ਤੇ ਕਿਸਨੂੰ ਕਹਿਣਾ ਹਰਿਆ, ਕਿੱਦਾਂ ਹੰਢਾਉਣਾ ਦਰਦ ਕਿਸੇ ਦਾ, ਤੇ ਕਿਵੇਂ ਲਿਖਣਾ ਜੋ ਕੁੱਝ ਜਰਿਆ, ਕਿਵੇਂ ਲਿਖਣਾ ਤੇ ਸੁਣਾਉਣਾ ਸੱਚ ਸਭ ਨੂੰ ਮਾਜਰੇ ਵਾਲਿਆ, ਕੇ ਪਤਾ ਲੱਗ ਜੇ ਕੌਣ ਜਾਗਦਾ ਤੇ ਕੌਣ ਹੈ ਮਰਿਆ.. ਅਮਨ ਮਾਜਰਾ ©Aman Majra

ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ

People who shared love close

More like this

Trending Topic