White ਮੈਂ ਬੈਠਾ ਵਿੱਚ ਹਨੇਰੇ , ਜੋ ਵਿੱਚ ਸੀ ਤੇਰੇ ਮੇਰੇ , | ਪੰਜਾਬੀ ਸ਼ਾਇਰੀ ਅਤੇ

"White ਮੈਂ ਬੈਠਾ ਵਿੱਚ ਹਨੇਰੇ , ਜੋ ਵਿੱਚ ਸੀ ਤੇਰੇ ਮੇਰੇ , ਯਾਦ ਰਿਹਾ ਹਾ ਕਰ । ਸਮਾਂ ਗਿਆ ਉਹ ਬੀਤ, ਬਣ ਗਿਆ ਉਹ ਅਤੀਤ , ਯਾਦ ਰਿਹਾ ਹਾ ਕਰ । ਹਾਸਾ ਸੀ ਸਾਡੇ ਚੇਹਰੇ, ਖੁਸ਼ੀਆ ਸੀ ਚਾਰ ਚੁਫੇਰੇ , ਯਾਦ ਰਿਹਾ ਹਾ ਕਰ। ਹੋ ਚੱਲੇ ਦੋ ਸਾਲ, ਹੋਇਆ ਬੁਰਾ ਹਾਲ, ਰੱਬਾ ਛੇਤੀ ਸਭ ਠੀਕ ਕਰ । ©Prabhjot PJSG "

White ਮੈਂ ਬੈਠਾ ਵਿੱਚ ਹਨੇਰੇ , ਜੋ ਵਿੱਚ ਸੀ ਤੇਰੇ ਮੇਰੇ , ਯਾਦ ਰਿਹਾ ਹਾ ਕਰ । ਸਮਾਂ ਗਿਆ ਉਹ ਬੀਤ, ਬਣ ਗਿਆ ਉਹ ਅਤੀਤ , ਯਾਦ ਰਿਹਾ ਹਾ ਕਰ । ਹਾਸਾ ਸੀ ਸਾਡੇ ਚੇਹਰੇ, ਖੁਸ਼ੀਆ ਸੀ ਚਾਰ ਚੁਫੇਰੇ , ਯਾਦ ਰਿਹਾ ਹਾ ਕਰ। ਹੋ ਚੱਲੇ ਦੋ ਸਾਲ, ਹੋਇਆ ਬੁਰਾ ਹਾਲ, ਰੱਬਾ ਛੇਤੀ ਸਭ ਠੀਕ ਕਰ । ©Prabhjot PJSG

#Sad_Status ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

People who shared love close

More like this

Trending Topic