ਹੁਣ ਕਿੱਥੇ ਕਿਸੇ ਨਾਲ ਫੇਰ ਘੱਟ ਹੀ ਬੈਠਣ, ਖੜ੍ਹ ਜਾਂਦੇ

"ਹੁਣ ਕਿੱਥੇ ਕਿਸੇ ਨਾਲ ਫੇਰ ਘੱਟ ਹੀ ਬੈਠਣ, ਖੜ੍ਹ ਜਾਂਦੇ ਨੇ ਜੋਂ ਪੈਰਾਂ ਤੇ। ਪਿੰਡਾਂ ਵੱਲ ਨੂੰ ਮੂੰਹ ਨਈ ਕਰਦੇ ਵੱਸ ਕੀ ਪੈ ਗਏ ਸ਼ਹਿਰਾਂ ਦੇ। ਮੋਹ ਮੁਹੱਬਤ ਕੌਣ ਹੀ ਵੇਖੇ, ਮੁੱਲ ਨਹੀਂ ਪੈਂਦੇ ਖੈਰਾ ਦੇ। ਜਿਹਦੇ ਲਈ ਸਾਰਾ ਸਮੁੰਦਰ ਛੱਡ ਦੇਵਣ, ਓ ਕਿਨਾਰੇ ਹਾਲ ਕੀ ਕਰਦੇ ਲਹਿਰਾ ਦੇ। ©jittu sekhon"

 ਹੁਣ ਕਿੱਥੇ 

ਕਿਸੇ ਨਾਲ ਫੇਰ ਘੱਟ ਹੀ ਬੈਠਣ, 
ਖੜ੍ਹ ਜਾਂਦੇ ਨੇ ਜੋਂ ਪੈਰਾਂ ਤੇ। 

ਪਿੰਡਾਂ ਵੱਲ ਨੂੰ ਮੂੰਹ ਨਈ ਕਰਦੇ 
ਵੱਸ ਕੀ ਪੈ ਗਏ ਸ਼ਹਿਰਾਂ ਦੇ। 

ਮੋਹ ਮੁਹੱਬਤ ਕੌਣ ਹੀ ਵੇਖੇ, 
ਮੁੱਲ ਨਹੀਂ ਪੈਂਦੇ ਖੈਰਾ ਦੇ। 

ਜਿਹਦੇ ਲਈ ਸਾਰਾ ਸਮੁੰਦਰ ਛੱਡ ਦੇਵਣ, 
ਓ ਕਿਨਾਰੇ ਹਾਲ ਕੀ ਕਰਦੇ ਲਹਿਰਾ ਦੇ।

©jittu sekhon

ਹੁਣ ਕਿੱਥੇ ਕਿਸੇ ਨਾਲ ਫੇਰ ਘੱਟ ਹੀ ਬੈਠਣ, ਖੜ੍ਹ ਜਾਂਦੇ ਨੇ ਜੋਂ ਪੈਰਾਂ ਤੇ। ਪਿੰਡਾਂ ਵੱਲ ਨੂੰ ਮੂੰਹ ਨਈ ਕਰਦੇ ਵੱਸ ਕੀ ਪੈ ਗਏ ਸ਼ਹਿਰਾਂ ਦੇ। ਮੋਹ ਮੁਹੱਬਤ ਕੌਣ ਹੀ ਵੇਖੇ, ਮੁੱਲ ਨਹੀਂ ਪੈਂਦੇ ਖੈਰਾ ਦੇ। ਜਿਹਦੇ ਲਈ ਸਾਰਾ ਸਮੁੰਦਰ ਛੱਡ ਦੇਵਣ, ਓ ਕਿਨਾਰੇ ਹਾਲ ਕੀ ਕਰਦੇ ਲਹਿਰਾ ਦੇ। ©jittu sekhon

People who shared love close

More like this

Trending Topic