ਤੇਰਾ ਮੇਰੇ ਨਾਲ ਲੜਨਾ,
ਤੇ ਦਿਲੋਂ ਮੇਰੀ ਫ਼ਿਕਰ ਵੀ ਕਰਨਾ।
ਮਾਂ ਦਾ ਕਹਿ ਦੇਣਾ ਕਿ ਨਾਂ ਲੜਿਆ ਕਰੋ,
ਇੱਕ ਦਿਨ ਇਸ ਲੜਾਈ ਨੂੰ ਵੀ ਤੁਸੀਂ ਯਾਦ ਕਰ ਰੋਣਾ।
ਭੈਣਾਂ ਪਰਦੇਸਣਾਂ ਦੇ ਦੁੱਖ ਬੁਰੇ,
ਭਰਾਵਾਂ ਨੂੰ ਮਿਲਣ ਨੂੰ ਨਿੱਤ ਚਿੱਤ ਕਰੇ।
ਸੁਖੀ ਵਸੇ ਮੇਰਾ ਭਰਾ ,
ਉਹਦਾ ਕੋਈ ਵੀ ਦੁੱਖ ਨਾਂ ਇਹ ਦਿਲ ਜ਼ਰੇ।
©kamalpreet kaur
ਭੈਣ-ਭਰਾ
#brothersisterlove #Brother #longdistance #missingyou