ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ ਉੱਤੋਂ | ਪੰਜਾਬੀ Shayari Vi

ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ
ਉੱਤੋਂ ਜਰਖੇਜ਼ ਦਿਖਦੇ ਸੀ ਅੰਦਰੋਂ ਬੰਜਰ ਸੀ ਕੁੱਝ

ਮਾੜੇ ਨੇ ਜਦੋਂ ਵੀ ਤੱਕਿਆ ਉਮੀਦਾਂ ਨਾਲ ਮਹਿਲਾਂ ਵੱਲ
ਕਿ ਮਹਿਲਾਂ ਵਾਲੇ ਫਿਰ ਦੇਖੇ , ਬਣੇਂ ਮੈਂ ਖੰਡਰ ਸੀ ਕੁੱਝ

ਜਦੋਂ ਵੀ ਸ਼ਾਖ ਤੋਂ ਟੁੱਟੇ ਕਿਸੇ ਨਾ ਆਸਰਾ ਦਿੱਤਾ
ਮੁਖੌਟੇ ਪਾਕੇ ਹਮਦਰਦੀ ਮਿਲੇ ਅਡੰਬਰ ਸੀ ਕੁੱਝ

People who shared love close

More like this

Trending Topic