ਹੱਕ ਆਪਣੇ ਲਈ ਅੜ ਜਾਨਾਂ ਮੈਂ,
ਫ਼ਕੀਰ ਨਿਮਾਣੈ ਵਾਗੂੰ ਜਰ ਜਾਨਾਂ ਮੈਂ
ਮੌਤ ਦਾ ਖੌਫ ਨਾਂ ਦੇ ਓ "ਕਾਫਿਰ"
ਰੋਜ਼ ਜੀਊਨਾ ਤੇ ਮਰ ਜਾਨਾਂ ਮੈਂ,
ਗੱਲ ਹੋਵੇ ਜਦ ਕਿਆਮਤ ਦੀ
ਤੂਫਾਨਾਂ ਅੱਗੇ ਵੀ ਖੜ ਜਾਨਾਂ ਮੈਂ....
@Kushalraj
ਗੱਲ ਜਦੋਂ ਅਣਖ ਦੀ ਹੁੰਦੀ, ਜ਼ਜਬਾਤਾ ਦੀ ਕਲਮ ਕੁਝ ਇਸ ਤਰਾਂ ਚਲਦੀ🖕🖕#Nature#punjab#nojotopunjabi#sharayi#poetry